ਇੰਦਰਜੀਤ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਇੰਦਰਜੀਤ ਰਾਮਾਇਣ ਦੇ ਇੱਕ ਮੱਹਤਵਪੂਰਣ ਪਾਤਰ ਹਨ। ਇਹ ਰਾਵਣ ਦੇ ਪੁਤੱਰ ਸਨ। ਇਹਨਾਂ ਨੇ ਇੰਦਰ ਦੇਵਤਾ ਤੇ ਜਿੱਤ ਪਰਾਪਤ ਕਿੱਤੀ ਅਤੇ ਇਹਨਾਂ ਨੂੰ ਇੰਦਰਜੀਤ ਦਾ ਨਾਮ ਮਿਲਿਆ। ਇਹਨਾਂ ਨੂੰ ਮੇਘਨਾਥ ਦੇ ਨਾਮ ਨਾਲ ਵੀ ਜਾਣਿਆ ਜਾਦਾਂ ਹੈ।