ਇੱਕਤਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਇੱਕਤਾਰਾ

ਇੱਕਤਾਰਾ (ਬੰਗਾਲੀ: একতারা, ਅਰਥਾਤ "ਇੱਕ ਤਾਰ ਵਾਲਾ", ਜਿਸਨੂੰ ਇਕਤਾਰ, ਏਕਤਾਰਾ, ਯੱਕਤਾਰੋ ਗੋਪੀਚੰਦ ਵੀ ਕਿਹਾ ਜਾਂਦਾ ਹੈ) ਬੰਗਲਾਦੇਸ਼, ਭਾਰਤ, ਮਿਸਰ, ਅਤੇ ਪਾਕਿਸਤਾਨ ਦੇ ਰਵਾਇਤੀ ਸੰਗੀਤ ਵਿੱਚ ਵਰਤਿਆ ਜਾਂਦਾ ਇੱਕ ਤਾਰ ਵਾਲਾ ਸਾਜ਼ ਹੈ।