ਉੱਜੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਉੱਜੈਨ ਭਾਰਤ ਦੇ ਮੱਧ ਪ੍ਰਦੇਸ਼ ਰਾਜ ਦਾ ਇੱਕ ਪ੍ਰਮੁੱਖ ਸ਼ਹਿਰ ਹੈ ਜੋ ਖਿਪਰਾ ਨਦੀ ਦੇ ਕੰਡੇ ਬਸਿਆ ਹੈ। ਇਹ ਇੱਕ ਅਤਿਅੰਤ ਪ੍ਰਾਚੀਨ ਸ਼ਹਿਰ ਹੈ। ਇਹ ਵਿਕਰਮਾਦਿਤਿਅ ਦੇ ਰਾਜ ਦੀ ਰਾਜਧਾਨੀ ਸੀ। ਇਸਨੂੰ ਕਾਲੀਦਾਸ ਦੀ ਨਗਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਹਰ ੧੨ ਸਾਲ ਉੱਤੇ ਸਿੰਹਸਥ ਕੁੰਭ ਮੇਲਾ ਲੱਗਦਾ ਹੈ। ਭਗਵਾਨ ਸ਼ਿਵ ਦੇ ੧੨ ਜੋਤੀਰਲਿੰਗਾਂ ਵਿੱਚ ਇੱਕ ਮਹਾਂਕਾਲ ਇਸ ਨਗਰੀ ਵਿੱਚ ਸਥਿਤ ਹੈ। ਉੱਜੈਨ ਮੱਧ ਪ੍ਰਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਇੰਦੌਰ ਤੋਂ ੫੫ ਕਿ ਮੀ ਉੱਤੇ ਹੈ। ਉੱਜੈਨ ਦੇ ਪ੍ਰਾਚਿਨ ਨਾਮ ਅਵੰਤੀਕਾ, ਉੱਜੈਨੀ, ਕਨਕਸ਼ਰੰਗਾ ਆਦਿ ਹੈ। ਉੱਜੈਨ ਮੰਦਿਰਾਂ ਦੀ ਨਗਰੀ ਹੈ। ਇਸਦੀ ਜਨਸੰਖਿਆ ਲੱਗਭੱਗ ੪ ਲੱਖ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png