ਇਕਾਤਮਕ ਦੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਏਕਾਤਮਕ ਦੇਸ਼ ਤੋਂ ਰੀਡਿਰੈਕਟ)
ਦੁਨੀਆ ਦੇ ਏਕਾਤਮਕ ਦੇਸ਼ (ਨੀਲੇ ਰੰਗ ਵਿੱਚ) ਦਰਸਾਉਂਦਾ ਇੱਕ ਨਕਸ਼ਾ।

ਏਕਾਤਮਕ ਦੇਸ਼ ਇੱਕਰੂਪੀ ਤੌਰ ਉੱਤੇ ਪ੍ਰਬੰਧਤ ਉਹ ਦੇਸ਼ ਹੁੰਦਾ ਹੈ ਜੀਹਦੇ ਵਿੱਚ ਕੇਂਦਰੀ ਸਰਕਾਰ ਸਰਬਉੱਚ ਹੁੰਦੀ ਹੈ ਅਤੇ ਕੋਈ ਵੀ ਪ੍ਰਸ਼ਾਸਕੀ ਵਿਭਾਗ (ਉੱਪਰਾਸ਼ਟਰੀ ਇਕਾਈਆਂ) ਸਿਰਫ਼ ਉਹ ਤਾਕਤਾਂ ਅਜ਼ਮਾ ਸਕਦੇ ਹਨ ਜੋ ਕੇਂਦਰੀ ਸਰਕਾਰ ਉਹਨਾਂ ਨੂੰ ਦੇਣਾ ਸਹੀ ਸਮਝਦੀ ਹੈ। ਦੁਨੀਆ ਦੇ ਬਹੁਤੇ ਦੇਸ਼ਾਂ ਵਿੱਚ ਏਕਾਤਮਕ ਸਰਕਾਰਾਂ ਹਨ।

ਹਵਾਲੇ[ਸੋਧੋ]