ਧਰਮਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਧਰਮਰਾਜ ਜਾਂ ਦੀਨੀ ਹਕੂਮਤ (ਹੋਰ ਨਾਂ ਧਰਮਤੰਤਰ, ਈਸ਼ਵਰਤੰਤਰ ਹਨ) ਸਰਕਾਰ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਕਿਸੇ ਨੂੰ ਅਧਿਕਾਰਕ ਤੌਰ 'ਤੇ ਲੋਕਾਈ ਦਾ ਹਾਕਮ ਮੰਨਿਆ ਜਾਂਦਾ ਹੈ ਅਤੇ ਜੀਹਦੀ ਦਫ਼ਤਰੀ ਨੀਤੀ ਨੂੰ ਰੱਬੀ ਰਹਿਨੁਮਾਈ ਦੀ ਜਾਂ ਕਿਸੇ ਖ਼ਾਸ ਧਰਮ ਜਾਂ ਧਾਰਮਿਕ ਟੋਲੀ ਦੀ ਮੱਤ ਦੀ ਪੈਰਵੀ ਕਰਦਿਆਂ ਮੰਨਿਆ ਜਾਂਦਾ ਹੈ।[੧][੨][੩]

ਹਵਾਲੇ[ਸੋਧੋ]