ਸੰਵਿਧਾਨਕ ਬਾਦਸ਼ਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਸੰਵਿਧਾਨਕ ਬਾਦਸ਼ਾਹੀ ਲੋਕਰਾਜੀ ਸਰਕਾਰ ਦਾ ਇੱਕ ਰੂਪ ਹੈ ਜਿਸ ਵਿੱਚ ਬਾਦਸ਼ਾਹ ਮੁਲਕ ਦੇ ਇੱਕ ਗ਼ੈਰ-ਸਿਆਸੀ ਆਗੂ ਵਜੋਂ ਸੰਵਿਧਾਨ, ਲਿਖਤ ਜਾਂ ਅਣਲਿਖਤ, ਦੀਆਂ ਹੱਦਾਂ ਅੰਦਰ ਕੰਮ ਕਰਦਾ ਹੈ।[੧]

ਹਵਾਲੇ[ਸੋਧੋ]

  1. "Constitutional Monarchy", The Encyclopedia of Political Science, CQ Press (2011).