ਐਡਗਰ ਐਲਨ ਪੋ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਐਡਗਰ ਐਲਨ ਪੋ

੧੮੪੮ ਵਿੱਚ ਲਿਆ ਦਾਗੇਰੋਟਾਈਪ
ਜਨਮ 19 ਜਨਵਰੀ 1809(1809-01-19)
ਬੋਸਟਨ, ਮੈਸਾਚੂਸਟਸ, ਸੰਯੁਕਤ ਰਾਜ ਅਮਰੀਕਾ
ਮੌਤ 7 ਅਕਤੂਬਰ 1849(1849-10-07) (ਉਮਰ 40)
ਬਾਲਟੀਮੋਰ, ਮੈਰੀਲੈਂਡ, ਸੰਯੁਕਤ ਰਾਜ ਅਮਰੀਕਾ
ਕਿੱਤਾ ਕਵੀ, ਨਿੱਕੀ ਕਹਾਣੀ ਲੇਖਕ, ਸੰਪਾਦਕ, ਸਾਹਿਤਕ ਆਲੋਚਕ
ਲਹਿਰ ਰੋਮਾਂਸਵਾਦ
ਪਤੀ ਜਾਂ ਪਤਨੀ(ਆਂ) ਵਰਜੀਨੀਆ ਐਲੀਜ਼ਾ ਕਲੇਮ ਪੋ
ਹਸਤਾਖਰ

ਐਡਗਰ ਐਲਨ ਪੋ (ਅੰਗਰੇਜ਼ੀ:Edgar Allan Poe, 19 ਜਨਵਰੀ 1809 – 7 ਅਕਤੂਬਰ 1849) ਅਮਰੀਕਨ ਰੋਮਾਂਸਵਾਦ ਦੇ ਕਵੀ, ਲੇਖਕ, ਸੰਪਾਦਕ ਅਤੇ ਆਲੋਚਕ ਸਨ। ਉਹ ਆਪਣੀ ਰਹਸਮਈ ਅਤੇ ਡਰਾਵਣੀਆਂ ਕਹਾਣੀਆਂ ਲਈ ਪ੍ਰਸਿੱਧ ਹਨ। ਜਾਸੂਸੀ ਕਹਾਣੀਆਂ ਦੀ ਸ਼ੁਰੁਆਤ ਉਨ੍ਹਾਂ ਨੇ ਹੀ ਕੀਤੀ, ਅਤੇ ਵਿਗਿਆਨਿਕ ਗਲਪ ਦੀ ਉਭਰਦੀ ਸ਼ੈਲੀ ਨੂੰ ਵੀ ਉਤਸਾਹਿਤ ਕੀਤਾ।