ਐਡਵਰਡ ਸਈਦ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਐਡਵਰਡ ਸਈਦ

ਐਡਵਰਡ ਸਈਦ ਦੀ ਤਸਵੀਰ ਵਾਲਾ ਪੋਸਟਰ
ਜਨਮ ਐਡਵਰਡ ਵੈਦੀ ਸਈਦ
1 ਨਵੰਬਰ 1935
ਯੇਰੂਸ਼ਲਮ, ਮੈਂਡੇਟਰੀ ਫ਼ਲਸਤੀਨ
ਮੌਤ 25 ਸਤੰਬਰ 2003 (ਉਮਰ 67)
ਨਿਊ ਯਾਰਕ ਸਿਟੀ, ਨਿਊ ਯਾਰਕ, ਯੂਨਾਇਟਡ ਸਟੇਟਸ
ਰਾਸ਼ਟਰੀਅਤਾ ਅਮਰੀਕੀ


ਐਡਵਰਡ ਵੈਦੀ ਸਈਦ (ਅਰਬੀ ਉਚਾਰਨ: [wædiːʕ sæʕiːd]; ਅਰਬੀ: إدوارد وديع سعيد, Idwārd Wadīʿ Saʿīd; 1 ਨਵੰਬਰ 1935 – 25 ਸਤੰਬਰ 2003) ਫ਼ਲਸਤੀਨੀ-ਅਮਰੀਕੀ ਲੇਖਕ ਅਤੇ ਕੋਲੰਬੀਆ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਅਤੇ ਤੁਲਨਾਤਮਿਕ ਸਾਹਿਤ ਦੇ ਪ੍ਰੋਫ਼ੈਸਰ, ਸਾਹਿਤ ਸਿਧਾਂਤਕਾਰ, ਅਤੇ ਜਨਤਕ ਦਾਨਿਸ਼ਵਰ ਸਨ। ਉਹ ਉੱਤਰ-ਬਸਤੀਵਾਦ ਦੇ ਆਲੋਚਨਾਤਮਿਕ ਸਿਧਾਂਤ ਦੇ ਬਾਨੀ ਸਨ। [੧] ਉਨ੍ਹਾਂ ਦਾ ਜਨਮ ਮੈਂਡੇਟਰੀ ਫ਼ਲਸਤੀਨ (1920–48) ਦੇ ਯੇਰੂਸ਼ਲਮ ਸ਼ਹਿਰ ਵਿੱਚ ਇੱਕ ਫ਼ਲਸਤੀਨੀ ਵਜੋਂ ਹੋਇਆ, ਅਤੇ ਆਪਣੇ ਯੂ ਐੱਸ ਦੇ ਨਾਗਰਿਕ ਬਾਪ, ਵਜ਼ੀਰ ਸਈਦ ਦੇ ਪੱਖੋਂ ਅਮਰੀਕੀ ਸੀ।[੨] ਵੈਸੇ, ਐਡਵਰਡ ਸਈਦ ਫ਼ਲਸਤੀਨੀ ਲੋਕਾਂ ਦੇ ਰਾਜਨੀਤਕ ਅਤੇ ਮਾਨਵੀ ਅਧਿਕਾਰਾਂ ਦੇ ਸਮਰਥਕ ਸਨ, ਅਤੇ ਪੱਤਰਕਾਰ ਰਾਬਰਟ ਫਿਸਕ ਨੇ ਉਸਨੂੰ ਉਨ੍ਹਾਂ ਦੀ ਸਭ ਤੋਂ ਜੋਰਦਾਰ ਆਵਾਜ਼ ਦੱਸਿਆ ਹੈ। [੩] ਜਿਸ ਕਿਤਾਬ ਸਦਕਾ ਉਨ੍ਹਾਂ ਨੂੰ ਸਭ ਤੋਂ ਵਧ ਸ਼ੁਹਰਤ ਮਿਲੀ ਉਹ ਹੈ ਓਰੀਐਂਟਲਿਜਮ(1978)। ਇਸ ਕਿਤਾਬ ਵਿੱਚ ਪ੍ਰੋਫੈਸਰ ਸਈਦ ਨੇ ਇਸ ਬਿੰਦੂ ਤੋਂ ਚਰਚਾ ਕੀਤੀ ਹੈ ਕਿ ਪੂਰਬੀ ਦੇਸ਼ਾਂ ਅਤੇ ਸੰਸਕ੍ਰਿਤੀ ਦੇ ਬਾਰੇ ਪੱਛਮ ਦਾ ਸਾਰਾ ਇਲਮੀ ਕੰਮ ਨਸਲਵਾਦੀ ਅਤੇ ਸਾਮਰਾਜਵਾਦੀ ਸੱਤਾ ਦਾ ਮੁਥਾਜ, ਸ਼ੱਕੀ ਅਤੇ ਕੱਚੇ ਗਿਆਨ ਉੱਤੇ ਆਧਾਰਿਤ ਹੈ।[੪][੫][੬][੭]

ਰਚਨਾਵਾਂ[ਸੋਧੋ]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Robert Young, White Mythologies: Writing History and the West, New York & London: Routledge, 1990.
  2. “Between Worlds”, Reflections on Exile, and Other Essays (2002) p. 556.
  3. Robert Fisk, "Why Bombing Ashkelon is the Most Tragic Irony", The Independent, 12 December 2008.
  4. Ghazoul 290ff.
  5. Zamir 8031-32.
  6. Gentz 41ff.
  7. Gray et al. 212.
  8. ੮.੦ ੮.੧ ੮.੨ ਮੈਕਾਰਥੀ 2010, p. 7
  9. ੯.੦ ੯.੧ ੯.੨ Malise Ruthven (26 सितम्बर 2003). "Obituary - Edward Said - Controversial literary critic and bold advocate of the Palestinian cause in America". ਦ ਗਾਰਡੀਅਨ. http://www.theguardian.com/news/2003/sep/26/guardianobituaries.highereducation. 
  10. ੧੦.੦ ੧੦.੧ ਮੈਕਾਰਥੀ 2010, p. 2