ਕਾਂਗਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੂਰਪ ਦੀ ਕਾਂਗਰਸ, 1948 ਦੇ ਦੌਰਾਨ ਹੇਗ ਵਿੱਚ ਨਾਈਟਸ ਦੇ ਹਾਲ ਵਿੱਚ ਮੀਟਿੰਗ

ਕਾਂਗਰਸ ਵੱਖ-ਵੱਖ ਦੇਸ਼ਾਂ, ਸੰਵਿਧਾਨਕ ਰਾਜਾਂ, ਸੰਗਠਨਾਂ, ਟਰੇਡ ਯੂਨੀਅਨਾਂ, ਰਾਜਨੀਤਿਕ ਪਾਰਟੀਆਂ, ਜਾਂ ਹੋਰ ਸਮੂਹਾਂ ਦੇ ਪ੍ਰਤੀਨਿਧੀਆਂ ਦੀਆਂ ਰਸਮੀ ਮੀਟਿੰਗਾਂ ਹੁੰਦੀਆਂ ਹਨ। [1] ਇਹ ਸ਼ਬਦ ਲਾਤੀਨੀ ਕਾਂਗ੍ਰੇਸਸ (congressus) ਤੋਂ, ਲੜਾਈ ਦੇ ਦੌਰਾਨ ਵਿਰੋਧੀ ਧਿਰਾਂ ਦੀ ਮੀਟਿੰਗ ਨੂੰ ਦਰਸਾਉਣ ਲਈ ਮਗਰਲੇ ਮੱਧ ਅੰਗਰੇਜ਼ੀ ਕਾਲ਼ ਵਿੱਚ ਉਤਪੰਨ ਹੋਇਆ ਹੈ। [2] ਇਸ ਵਿਚ ਵੱਖ-ਵੱਖ ਧਿਰਾਂ ਵਿਚਕਾਰ ਝਗੜਿਆਂ ਨੂੰ ਨਿਪਟਾਇਆ ਜਾਂਦਾ ਹੈ।

ਹਵਾਲੇ[ਸੋਧੋ]

  1. "congress". Longman Dictionary of Contemporary English Online. London, England, UK: Longman. Retrieved June 12, 2013.
  2. "congress". Oxford English Dictionary Online. Oxford, England, UK: Oxford University Press. Archived from the original on ਮਾਰਚ 10, 2018. Retrieved March 9, 2018. {{cite web}}: Unknown parameter |dead-url= ignored (|url-status= suggested) (help)