ਕਾਂਗੋ ਗਣਰਾਜ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਾਂਗੋ ਗਣਰਾਜ
République du Congo  (ਫ਼ਰਾਂਸੀਸੀ)
ਕਾਂਗੋ ਗਣਰਾਜ ਦਾ ਝੰਡਾ Coat of arms of ਕਾਂਗੋ ਗਣਰਾਜ
ਮਾਟੋ"Unité, Travail, Progrès"  (ਫ਼ਰਾਂਸੀਸੀ)
"ਏਕਤਾ, ਕਿਰਤ, ਉੱਨਤੀ"
ਰਾਸ਼ਟਰ ਗੀਤLa Congolaise  (ਫ਼ਰਾਂਸੀਸੀ)
ਕਾਂਗੋਈ
ਕਾਂਗੋ ਗਣਰਾਜ ਦਾ ਸਥਾਨ
ਧਰਤ-ਗੋਲੇ ਉੱਤੇ ਕਾਂਗੋ ਗਣਰਾਜ ਦੀ ਸਥਿਤੀ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
{{{ਰਾਜਧਾਨੀ}}}
4°16′S 15°17′E / 4.267°S 15.283°E / -4.267; 15.283
ਰਾਸ਼ਟਰੀ ਭਾਸ਼ਾਵਾਂ ਫ਼ਰਾਂਸੀਸੀ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਕਾਂਗੋ
ਲਿੰਗਾਲਾ
ਜਾਤੀ ਸਮੂਹ  ੪੮% ਕਾਂਗੋ
੨੦% ਸੰਘਾ
੧੭% ਤੇਕੇ
੧੨% ਅੰ-ਬੋਚੀ
੩% ਯੂਰਪੀ/ਹੋਰ
ਵਾਸੀ ਸੂਚਕ ਕਾਂਗੋਈ
ਸਰਕਾਰ ਪ੍ਰਬਲ-ਪਾਰਟੀ ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਡੇਨੀਸ ਸਸੂ ਅੰਗੁਏਸੋ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਰਾਸ਼ਟਰੀ ਸਭਾ
ਸੁਤੰਤਰਤਾ
 -  ਫ਼ਰਾਂਸ ਤੋਂ ੧੫ ਅਗਸਤ ੧੯੬੦ 
ਖੇਤਰਫਲ
 -  ਕੁੱਲ ੩੪੨ ਕਿਮੀ2 (੬੪ਵਾਂ)
੧੩੨ sq mi 
 -  ਪਾਣੀ (%) ੩.੩
ਅਬਾਦੀ
 -  ੨੦੧੨ ਦਾ ਅੰਦਾਜ਼ਾ ੪,੩੬੬,੨੬੬ (੧੨੮ਵਾਂ)
 -  ਜਨਸੰਖਿਆ ਦਾ ਸੰਘਣਾਪਣ ੧੨.੮/ਕਿਮੀ2 (੨੦੪ਵਾਂ)
./sq mi
ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧੮.੨੫੦ ਬਿਲੀਅਨ[੧] 
 -  ਪ੍ਰਤਿ ਵਿਅਕਤੀ $੪,੫੮੯[੧] 
ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁਲ $੧੪.੭੬੯ ਬਿਲੀਅਨ[੧] 
 -  ਪ੍ਰਤੀ ਵਿਅਕਤੀ $੩,੭੧੩[੧] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ੦.੫੩੩ (ਦਰਮਿਆਨਾ) (੧੨੬ਵਾਂ)
ਮੁੱਦਰਾ ਮੱਧ-ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF)
ਸਮਾਂ ਮੰਡਲ ਪੱਛਮੀ ਅਫ਼ਰੀਕਾ ਸਮਾਂ (ਯੂ ਟੀ ਸੀ+੧)
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ
ਇੰਟਰਨੈੱਟ ਟੀ.ਐਲ.ਡੀ. .cg
ਕਾਲਿੰਗ ਕੋਡ +੨੪੨

ਕਾਂਗੋ ਗਣਰਾਜ (ਫ਼ਰਾਂਸੀਸੀ: République du Congo), ਜਿਸਨੂੰ ਕਾਂਗੋ-ਬ੍ਰਾਜ਼ਾਵਿਲ ਵੀ ਕਿਹਾ ਜਾਂਦਾ ਹੈ, ਮੱਧ ਅਫ਼ਰੀਕਾ ਦਾ ਇੱਕ ਖ਼ੁਦਮੁਖਤਿਆਰ ਦੇਸ਼ ਹੈ। ਇਸਦੀਆਂ ਹੱਦਾਂ ਗੈਬਾਨ, ਕੈਮਰੂਨ, ਮੱਧ ਅਫ਼ਰੀਕੀ ਗਣਰਾਜ, ਕਾਂਗੋ ਲੋਕਤੰਤਰੀ ਗਣਰਾਜ ਅਤੇ ਅੰਗੋਲਾ ਦੇ ਬਾਹਰੀ ਇਲਾਕੇ ਕਬਿੰਡਾ ਨਾਲ ਲੱਗਦੀਆਂ ਹਨ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ