ਕਾਂਪਾਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਾਂਪਾਨੀਆ
Campania

ਝੰਡਾ

Coat of arms
ਦੇਸ਼ ਇਟਲੀ
ਰਾਜਧਾਨੀ ਨਾਪੋਲੀ
ਸਰਕਾਰ
 - ਮੁਖੀ ਸਤੇਫ਼ਾਨੋ ਕਾਲਦੋਰੋ (ਅਜ਼ਾਦੀ ਦੇ ਲੋਕ)
ਰਕਬਾ
 - ਕੁੱਲ ੧੩,੫੯੦ km2 (੫,੨੪੭.੧ sq mi)
ਅਬਾਦੀ (੩੦-੧੦-੨੦੧੨)
 - ਕੁੱਲ ੫੭,੬੧,੧੫੫
ਸਮਾਂ ਜੋਨ ਕੇਂਦਰੀ ਯੂਰਪੀ ਸਮਾਂ (UTC+੧)
 - ਗਰਮ-ਰੁੱਤ (ਡੀ੦ਐੱਸ੦ਟੀ) ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ (UTC+੨)
ਜੀ.ਡੀ.ਪੀ./ਨਾਂ-ਮਾਤਰ €96.3[੧] ਬਿਲੀਅਨ (੨੦੦੮)
ਜੀ.ਡੀ.ਪੀ. ਪ੍ਰਤੀ ਵਿਅਕਤੀ €16400[੨] (੨੦੦੮)
NUTS ਖੇਤਰ ITF
ਵੈੱਬਸਾਈਟ www.regione.campania.it

ਕਾਂਪਾਨੀਆ (ਇਤਾਲਵੀ ਉਚਾਰਨ: ) ਦੱਖਣੀ ਇਟਲੀ ਵਿੱਚ ਇੱਕ ਖੇਤਰ ਹੈ। ਇਹਦੀ ਅਬਾਦੀ ਲਗਭਗ ੫੮ ਲੱਖ ਹੈ ਜਿਸ ਕਰਕੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਅਬਾਦ ਖੇਤਰ ਹੈ ਅਤੇ ਇਹਦਾ ਕੁੱਲ ਰਕਬਾ ੧੩,੫੯੦ ਵਰਗ ਕਿਲੋਮੀਟਰ ਹੈ ਅਤੇ ਇਹ ਦੇਸ਼ ਦਾ ਸਭ ਤੋਂ ਸੰਘਣੀ ਅਬਾਦੀ ਵਾਲਾ ਖੇਤਰ ਹੈ।[੩]

ਹਵਾਲੇ[ਸੋਧੋ]