ਪੂਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

41°0′31″N 16°30′46″E / 41.00861°N 16.51278°E / 41.00861; 16.51278

ਪੂਲੀਆ
Puglia

ਝੰਡਾ

Coat of arms
ਦੇਸ਼ ਇਟਲੀ
ਰਾਜਧਾਨੀ ਬਾਰੀ
ਸਰਕਾਰ
 - ਮੁਖੀ ਨੀਚੀ ਵੈਂਦੋਲਾ (ਖੱਬੀ ਇਕਾਲਜੀ ਲਹਿਰ)
ਰਕਬਾ
 - ਕੁੱਲ ੧੯,੩੫੮ km2 (੭,੪੭੪.੨ sq mi)
ਅਬਾਦੀ (੩੦-੧੦-੨੦੧੨)
 - ਕੁੱਲ ੪੦,੪੫,੯੪੯
ਸਮਾਂ ਜੋਨ ਕੇਂਦਰੀ ਯੂਰਪੀ ਸਮਾਂ (UTC+੧)
 - ਗਰਮ-ਰੁੱਤ (ਡੀ੦ਐੱਸ੦ਟੀ) ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ (UTC+੨)
ਜੀ.ਡੀ.ਪੀ./ਨਾਂ-ਮਾਤਰ €69.5[੧] ਬਿਲੀਅਨ (੨੦੦੮)
ਜੀ.ਡੀ.ਪੀ. ਪ੍ਰਤੀ ਵਿਅਕਤੀ €16,900[੨] (੨੦੦੮)
NUTS ਖੇਤਰ ITF
ਵੈੱਬਸਾਈਟ www.regione.puglia.it

ਪੂਲੀਆ ਜਾਂ ਆਪੂਲੀਆ (ਇਤਾਲਵੀ: Puglia)[note ੧] ਦੱਖਣੀ ਇਟਲੀ ਵਿੱਚ ਇੱਕ ਖੇਤਰ ਹੈ ਜਿਹਦੀਆਂ ਹੱਦਾਂ ਪੂਰਬ ਵੱਲ ਏਡਰਿਆਟਿਕ ਸਾਗਰ, ਦੱਖਣ-ਪੂਰਬ ਵੱਲ ਆਇਓਨੀਆਈ ਸਾਗਰ ਅਤੇ ਦੱਖਣ ਵੱਲ ਓਤਰਾਂਤੋ ਪਣਜੋੜ ਅਤੇ ਤਾਰਾਂਤੋ ਖਾੜੀ ਨਾਲ਼ ਲੱਗਦੀਆਂ ਹਨ। ਇਹਦੀ ਅਬਾਦੀ ਲਗਭਗ ੪੧ ਲੱਖ ਹੈ। ਇਹਦੀ ਰਾਜਧਾਨੀ ਬਾਰੀ ਹੈ।

ਹਵਾਲੇ[ਸੋਧੋ]

ਟਿੱਪਣੀਆਂ[ਸੋਧੋ]

ਹਵਾਲੇ[ਸੋਧੋ]

  1. ਯੂਨਾਨੀ Ἀπουλία ਤੋਂ; ਇਤਾਲਵੀ: Puglia ਉਚਾਰਨ [ˈpuʎʎa] (ਵਾਸੀ-ਸੂਚਕ: Pugliese).


ਬਾਹਰੀ ਕੜੀਆਂ[ਸੋਧੋ]