ਕਾਲ਼ੀ ਮਾਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕਾਲੀ ਮਾਤਾ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਾਲੀ
Kali by Raja Ravi Varma.jpg
ਰਾਜਾ ਰਵੀ ਵਰਮਾ ਦੁਆਰਾ ਬਣਾਇਆ ਕਾਲੀ ਦਾ ਚਿੱਤਰ
ਸਮਾਂ, ਬਦਲਾਅ ਅਤੇ ਵਿਨਾਸ਼ ਦੀ ਦੇਵੀ
ਦੇਵਨਾਗਰੀ काली
ਸੰਸਕ੍ਰਿਤ ਲਿਪਾਂਤਰਨ ਕਾਲੀ
ਇਲਹਾਕ ਦੇਵੀ
ਜਗ੍ਹਾ ਸ਼ਮਸ਼ਾਨ
ਮੰਤਰ Oṃ jayantī mangala kālī bhadrakālī kapālinī . Durgā kṣamā śivā dhātrī svāhā svadhā namō'stu‍tē
ਹਥਿਆਰ ਤਲਵਾਰ , ਤ੍ਰਿਸ਼ੂਲ
ਪਤੀ/ਪਤਨੀ ਸ਼ਿਵਜੀ
ਵਾਹਨ ਸ਼ੇਰ


ਕਾਲੀ ਮਾਤਾ ਜਾਂ ਕਾਲੀ (ਸੰਸਕ੍ਰਿਤ: काली, ਫਰਮਾ:IPA-sa ਜਾਂ ਸੰਸਕ੍ਰਿਤ: कालिका) ਇੱਕ ਹਿੰਦੂ ਦੇਵੀ ਹੈ ਜੋ ਸਸ਼ਕਤੀਕਰਣ ਦਾ ਪ੍ਰਤੀਕ ਹੈ। ਇਹ ਦੁਰਗਾ ਦਾ ਖੂੰਖਾਰ ਰੂਪ ਹੈ। [੧] ਨਾਮ ਕਾਲੀ ਸ਼ਬਦ ਕਾਲਾ ਜਾਂ ਕਾਲ ਤੋਂ ਬਣਿਆ ਹੈ ਜਿਸਦਾ ਮਤਲਬ ਕਾਲਾ ਰੰਗ, ਮੌਤ, ਸਮਾਂ ਜਾਂ ਮੌਤ ਦੇ ਦੇਵਤਾ ਸ਼ਿਵਜੀ ਹੈ। ਕਉਂਕਿ ਿਸ਼ਵਜੀ ਨੂੰ ਕਾਲ ਕਿਹਾਂ ਜਾਂਦਾ ਹੈ, ਇਸਲਈ ਕਾਲੀ, ਉਸਦੀ ਪਤਨੀ ਦੇ ਨਾਮ ਦਾ ਮਤਲਬ ਹੈ ਸਮਾਂ ਜਾਂ ਮੌਤ। ਆਮਤੌਰ ਤੇ ਕਾਲੀ ਨੂੰ ਇੱਕ ਭਿਅੰਕਰ ਰੂਪ ਵਿੱਚ ਦਿਖਾਇਆ ਜਾਂਦਾ ਹੈ, ਪਰ ਇਸਦੇ ਪੁਰਾਣੇ ਚਿੱਤਰ ਜਿਨ੍ਹਾਂ ਵਿੱਚ ਇਸ ਨੂੰ ਬੁਰਾਈ ਦਾ ਨਾਸ਼ ਕਰਨ ਵਾਲੀ ਦਿਖਾਇਆ ਗਿਆ ਹੈ, ਦਾ ਹਾਲੇ ਵੀ ਪ੍ਰਭਾਵ ਹੈ। ਕਈ ਸ਼ਕਤ ਹਿੰਦੂ ਅਤੇ ਸ਼ਕਤ ਤਾਂਤਰਿਕ ਵਿਸ਼ਵਾਸਾਂ ਵਿੱਚ ਇਸਨੂੰ ਪਰਮ ਸੱਚ ਜਾਂ ਬਰਾਹਮਣ ਮੰਨਿਆਂ ਜਾਂਦਾ ਹੈ। ਆਧੁਨਿਕ ਭਗਤੀ ਲਹਿਰਾਂ ਵਿੱਚ ਕਾਲੀ ਦੀ ਕਲਪਨਾ ਆਮਤੌਰ ਤੇ ਉਪਕਾਰੀ ਦੇਵੀ ਮਾਤਾ ਦੇ ਰੂਪ ਵਿੱਚ ਕੀਤੀ ਜਾਂਦੀ ਹੈ।[੨] ਕਾਲੀ ਨੂੰ ਸ਼ਿਵਜੀ ਦੀ ਪਤਨੀ ਵਜੋਂ ਪੇਸ਼ ਕਿੱਤਾ ਜਾਂਦਾ ਹੈ ਜਿਸ ਦੇ ਸਰੀਰ ਉਪਰ ਕਾਲੀ ਆਮ ਤੌਰ ਤੇ ਖੜ੍ਹੀ ਹੁੰਦੀ ਹੈ।


ਹਵਾਲੇ[ਸੋਧੋ]

  1. Encyclopedia International, by Grolier Incorporated Copyright in Canada 1974. AE5.E447 1974 031 73-11206 ISBN 0-7172-0705-6 page 95
  2. "In veneration of Nallur's Vira Ma Kali". Sri Lanka Guardian. 2011-08-17. http://www.srilankaguardian.org/2011/08/in-veneration-of-nallurs-vira-ma-kali.html. Retrieved on 2013-01-26.