ਕੋਰਲ ਸਾਗਰ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੋਰਲ ਸਾਗਰ ਟਾਪੂਆਂ ਦਾ ਨਕਸ਼ਾ
ਕੋਰਲ ਸਾਗਰ ਟਾਪੂਆਂ ਦੇ ਰਾਜਖੇਤਰ ਦਾ ਨਕਸ਼ਾ

ਕੋਰਲ ਸਾਗਰ ਟਾਪੂ ਰਾਜਖੇਤਰ ਵਿੱਚ ਕਵੀਨਜ਼ਲੈਂਡ, ਆਸਟਰੇਲੀਆ ਦੇ ਉੱਤਰ-ਪੂਰਬ ਵੱਲ ਕੋਰਲ ਸਾਗਰ ਵਿਚਲੇ ਛੋਟੇ ਅਤੇ ਆਮ ਤੌਰ 'ਤੇ ਗ਼ੈਰ-ਅਬਾਦ ਤਪਤ-ਖੰਡੀ ਟਾਪੂਆਂ ਅਤੇ ਮੂੰਗਾ-ਚਟਾਨਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ। ਇੱਕੋ-ਇੱਕ ਅਬਾਦ ਟਾਪੂ ਵਿਲਿਸ ਟਾਪੂ ਹੈ। ਇਸ ਰਾਜਖੇਤਰ ਦਾ ਖੇਤਰਫਲ ੭੮੦,੦੦੦ ਕਿ.ਮੀ. ਹੈ।

ਹਵਾਲੇ[ਸੋਧੋ]