ਕੋਕੋਸ (ਕੀਲਿੰਗ) ਟਾਪੂ
|
Cocos (Keeling) Islands
ਕੋਕੋਸ (ਕੀਲਿੰਗ) ਟਾਪੂਆਂ ਦਾ ਰਾਜਖੇਤਰ |
||||||
|---|---|---|---|---|---|---|
|
|
||||||
| ਮਾਟੋ: Maju Pulu Kita (ਮਾਲਾਈ) "ਸਾਡਾ ਵਿਕਸਤ ਟਾਪੂ" |
||||||
| ਰਾਜਧਾਨੀ | ਪੱਛਮੀ ਟਾਪੂ | |||||
| ਸਭ ਤੋਂ ਵੱਡਾ ਪਿੰਡ | ਬੰਤਮ (ਹੋਮ ਟਾਪੂ) | |||||
| ਰਾਸ਼ਟਰੀ ਭਾਸ਼ਾਵਾਂ | ਅੰਗਰੇਜ਼ੀ(ਯਥਾਰਥ) | |||||
| ਵਾਸੀ ਸੂਚਕ |
|
|||||
| ਸਰਕਾਰ | ਸੰਘੀ ਸੰਵਿਧਾਨਕ ਬਾਦਸ਼ਾਹੀ | |||||
| - | ਮਹਾਰਾਣੀ | ਐਲਿਜ਼ਾਬੈਥ ਦੂਜੀ | ||||
| - | ਪ੍ਰਬੰਧਕ | ਬ੍ਰਾਇਨ ਲੂਸੀ | ||||
| - | ਸ਼ਾਇਰ ਮੁਖੀ | ਐਂਦਿਲ ਮਿੰਕਮ | ||||
| ਆਸਟਰੇਲੀਆ ਦਾ ਰਾਜਖੇਤਰ | ||||||
| - | ਬਰਤਾਨਵੀ ਸਾਮਰਾਜ ਦਾ ਕਬਜਾ | ੧੮੫੭ | ||||
| - | ਆਸਟਰੇਲੀਆਈ ਪ੍ਰਬੰਧ ਹੇਠ ਤਬਾਦਲਾ | ੧੯੫੫ | ||||
| ਖੇਤਰਫਲ | ||||||
| - | ਕੁੱਲ | ੧੪ ਕਿਮੀ2 ੫.੩ sq mi |
||||
| - | ਪਾਣੀ (%) | ੦ | ||||
| ਅਬਾਦੀ | ||||||
| - | ਜੁਲਾਈ ੨੦੦੯ ਦਾ ਅੰਦਾਜ਼ਾ | ੫੯੬[੧] (੨੪੧) | ||||
| - | ਜਨਸੰਖਿਆ ਦਾ ਸੰਘਣਾਪਣ | ੪੩/ਕਿਮੀ2 (n/a) /sq mi |
||||
| ਮੁੱਦਰਾ | ਆਸਟਰੇਲੀਆਈ ਡਾਲਰ (AUD) |
|||||
| ਸਮਾਂ ਮੰਡਲ | CCT (ਯੂ ਟੀ ਸੀ+੦੬:੩੦) | |||||
| ਇੰਟਰਨੈੱਟ ਟੀ.ਐਲ.ਡੀ. | .cc | |||||
| ਕਾਲਿੰਗ ਕੋਡ | ੬੧ ੮੯੧ | |||||
ਕੋਕੋਸ (ਕੀਲਿੰਗ) ਟਾਪੂ, ਜਾਂ ਕੋਕੋਸ ਟਾਪੂ ਅਤੇ ਕੀਲਿੰਗ ਟਾਪੂ ਵੀ ਕਹੇ ਜਾਂਦੇ ਹਨ, ਆਸਟਰੇਲੀਆ ਦਾ ਇੱਕ ਰਾਜਖੇਤਰ ਹਨ ਜੋ ਹਿੰਦ ਮਹਾਂਸਾਗਰ ਵਿੱਚ ਕ੍ਰਿਸਮਸ ਟਾਪੂ ਦੇ ਦੱਖਣ-ਪੱਛਮ ਵੱਲ ਅਤੇ ਆਸਟਰੇਲੀਆ ਅਤੇ ਸ੍ਰੀਲੰਕਾ ਦੇ ਲਗਭਗ ਮੱਧ ਵਿੱਚ ਸਥਿੱਤ ਹਨ।
ਇਸ ਰਾਜਖੇਤਰ ਵਿੱਚ ਦੋ ਮੂੰਗਾ-ਚਟਾਨਾਂ (ਅਟੋਲ) ਅਤੇ ੨੭ ਮੂੰਗਾ ਪਹਾੜੀ (ਕੋਰਲ) ਟਾਪੂ ਹਨ ਜਿਹਨਾਂ ਵਿੱਚੋਂ ਦੋ, ਪੱਛਮੀ ਟਾਪੂ ਅਤੇ ਹੋਮ ਟਾਪੂ, ਲਗਭਗ ੬੦੦ ਦੀ ਕੁੱਲ ਅਬਾਦੀ ਨਾਲ ਅਬਾਦ ਹਨ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||||||||||||||||||
|
|||||||||||||