ਕਵੀਨਜ਼ਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਵੀਨਜ਼ਲੈਂਡ
Flag of  ਕਵੀਨਜ਼ਲੈਂਡ Coat of arms of  ਕਵੀਨਜ਼ਲੈਂਡ
ਝੰਡਾ ਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: ਖੇੜਾ ਰਾਜ
ਮਾਟੋ: Audax at Fidelis (ਗੁਸਤਾਖ਼ ਪਰ ਵਫ਼ਾਦਾਰ)
Map of Australia with  ਕਵੀਨਜ਼ਲੈਂਡ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀ ਬ੍ਰਿਸਬੇਨ
ਵਾਸੀ ਸੂਚਕ ਕਵੀਨਜ਼ਲੈਂਡੀ, ਬਨਾਨਾ ਬੈਂਡਰ (ਬੋਲਚਾਲ ਵਿੱਚ)
ਸਰਕਾਰ ਸੰਵਿਧਾਨਕ ਬਾਦਸ਼ਾਹੀ
 - ਰਾਜਪਾਲ ਪੈਨੀਲੋਪ ਵੈਨਜ਼ਲੀ
 - ਮੁਖੀ ਕੈਂਪਬੈੱਲ ਨਿਊਮੈਨ (ਲਿਬਰਲ ਰਾਸ਼ਟਰੀ ਪਾਰਟੀ)
ਆਸਟਰੇਲੀਆਈ ਰਾਜ
 - ਸਵੈ-ਪ੍ਰਸ਼ਾਸਤ ਬਸਤੀ ੬ ਜੂਨ ੧੮੫੯
 - ਰਾਜਕਰਨ ੧੯੦੧
 - ਆਸਟਰੇਲੀਆ ਅਧੀਨਿਯਮ ੩ ਮਾਰਚ ੧੯੮੬
ਖੇਤਰਫਲ  
 - ਕੁੱਲ  ੧੮,੫੨,੬੪੨ km2 (ਦੂਜਾ)
੭,੧੫,੩੦੯ sq mi
 - ਥਲ ੧੭,੩੦,੬੪੮ km2
੬,੬੮,੨੦੭ sq mi
 - ਜਲ ੧,੨੧,੯੯੪ km2 (6.58%)
੪੭,੧੦੨ sq mi
ਅਬਾਦੀ (End of March 2012[੧])
 - ਅਬਾਦੀ  4,537,700 (ਤੀਜਾ)
 - ਘਣਤਾ  2.61/km2 (ਪੰਜਵਾਂ)
੬.੮ /sq mi
ਉਚਾਈ  
 - ਸਭ ਤੋਂ ਵੱਧ ਮਾਊਂਟ ਬਾਰਟਲ ਫ਼ਰੈਰ
1,622 m (5,321 ft)
ਕੁੱਲ ਰਾਜ ਉਪਜ (੨੦੧੦–੧੧)
 - ਉਪਜ ($m)  $251,616[੨] (ਤੀਜਾ)
 - ਪ੍ਰਤੀ ਵਿਅਕਤੀ ਉਪਜ  $55,414 (੫ਵਾਂ)
ਸਮਾਂ ਜੋਨ UTC+੧੦ (AEST)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ ੩੦
 - ਸੈਨੇਟ ਸੀਟਾਂ ੧੨
ਛੋਟਾ ਰੂਪ  
 - ਡਾਕ QLD
 - ISO 3166-2 AU-QLD
ਨਿਸ਼ਾਨ  
 - ਫੁੱਲ ਕੁੱਕਟਾਊਨ ਆਰਕਿਡ
(Dendrobium phalaenopsis)[੩]
 - ਜਾਨਵਰ ਕੋਆਲਾ
(Phascolarctos cinereus)
 - ਪੰਛੀ ਬ੍ਰੋਲਗਾ(Grus rubicunda)
 - ਮੱਛੀ ਬੈਰੀਅਰ ਰੀਫ਼ ਐਨੀਮੋਨੀਮੱਛੀ
(Amphiprion akindynos)
 - ਨਗ ਨੀਲਮ
 - ਰੰਗ ਉਨਾਬੀ[੪]
ਵੈੱਬਸਾਈਟ www.qld.gov.au

23°0′S 143°0′E / 23°S 143°E / -23; 143 ਕਵੀਨਜ਼ਲੈਂਡ (ਛੋਟਾ ਰੂਪ Qld) ਆਸਟਰੇਲੀਆ ਦਾ ਦੂਜਾ ਸਭ ਤੋਂ ਵੱਡਾ ਅਤੇ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਹ ਦੇਸ਼ ਦੇ ਉੱਤਰ-ਪੂਰਬ ਵਿੱਚ ਸਥਿੱਤ ਹੈ ਅਤੇ ਇਸਦੀਆਂ ਹੱਦਾਂ ਪੱਛਮ ਵੱਲ ਉੱਤਰੀ ਰਾਜਖੇਤਰ, ਦੱਖਣ-ਪੱਛਮ ਵੱਲ ਸਾਊਥ ਆਸਟਰੇਲੀਆ ਅਤੇ ਦੱਖਣ ਵੱਲ ਨਿਊ ਸਾਊਥ ਵੇਲਜ਼ ਨਾਲ਼ ਲੱਗਦੀਆਂ ਹਨ। ਪੂਰਬ ਵੱਲ ਇਸ ਨਾਲ਼ ਮੂੰਗਾ-ਚਟਾਨ ਸਾਗਰ ਅਤੇ ਪ੍ਰਸ਼ਾਂਤ ਮਹਾਂਸਾਗਰ ਲੱਗਦੇ ਹਨ। ਇਸਦੀ ਅਬਾਦੀ ੪,੫੮੦,੭੦੦ ਹੈ ਜੋ ਤਟ ਕੋਲ ਬਹੁਤ ਸੰਘਣੀ ਹੈ ਅਤੇ ਖ਼ਾਸ ਕਰਕੇ ਰਾਜ ਦੇ ਦੱਖਣ-ਪੂਰਬ ਵਿੱਚ।

ਹਵਾਲੇ[ਸੋਧੋ]