ਕੋਲੋਰਾਡੋ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
31°54′00″N 114°57′03″W / 31.9°N 114.95083°W / 31.9; -114.95083
ਕੋਲੋਰਾਡੋ ਦਰਿਆ
Colorado River
View of a rocky canyon with a muddy river curving around a large bluff
ਯੂਟਾ ਵਿੱਚ ਡੈੱਡ ਹਾਰਸ ਬਿੰਦੂ ਤੋਂ ਵਿਖਦਾ ਦਰਿਆ
ਦੇਸ਼  ਸੰਯੁਕਤ ਰਾਜ,  ਮੈਕਸੀਕੋ
ਰਾਜ ਕੋਲੋਰਾਡੋ, ਯੂਟਾ, ਐਰੀਜ਼ੋਨਾ, ਨੇਵਾਡਾ, ਕੈਲੀਫ਼ੋਰਨੀਆ, ਹੇਠਲਾ ਕੈਲੀਫ਼ੋਰਨੀਆ, ਸੋਨੋਰਾ
ਸਹਾਇਕ ਦਰਿਆ
 - ਖੱਬੇ ਫ਼ਰਾਸਰ ਦਰਿਆ, ਈਗਲ ਦਰਿਆ, ਰੋਰਿੰਗ ਫ਼ੋਰਕ ਦਰਿਆ, ਗਨੀਸਨ ਦਰਿਆ, ਡੋਲਰਸ ਦਰਿਆ, ਸਾਨ ਹੁਆਨ ਦਰਿਆ, ਲਿਟਲ ਕੋਲੋਰਾਡੋ ਦਰਿਆ, ਵਿਗ ਵਿਲੀਅਮਜ਼ ਦਰਿਆ, ਜੀਲਾ ਦਰਿਆ
 - ਸੱਜੇ ਹਰਾ ਦਰਿਆ, ਡਰਟੀ ਡੇਵਿਲ ਦਰਿਆ, ਐਸਕਾਲਾਂਤੇ ਦਰਿਆ, ਕੈਨਬ ਦਰਿਆ, ਵਰਜਿਨ ਦਰਿਆ
ਸ਼ਹਿਰ ਗਰੈਂਡ ਜੰਕਸ਼ਨ, ਮੋਬ, ਪੇਜ, ਬੁਲਹੈੱਡ ਸ਼ਹਿਰ, ਹਵਾਸੂ ਝੀਲ ਸ਼ਹਿਰ, ਯੂਮਾ, ਸੈਨ ਲੂਈਸ ਰਿਓ ਕੋਲੋਰਾਡੋ
ਸਰੋਤ ਲਾ ਪੂਦਰ ਦੱਰਾ
 - ਸਥਿਤੀ ਰੌਕੀ ਪਹਾੜ, ਕੋਲੋਰਾਡੋ, ਸੰਯੁਕਤ ਰਾਜ
 - ਉਚਾਈ ੧੦,੧੮੪ ਫੁੱਟ (੩,੧੦੪ ਮੀਟਰ)
 - ਦਿਸ਼ਾ-ਰੇਖਾਵਾਂ 40°28′20″N 105°49′34″W / 40.47222°N 105.82611°W / 40.47222; -105.82611 [੧]
ਦਹਾਨਾ ਕੈਲੀਫ਼ੋਰਨੀਆ ਦੀ ਖਾੜੀ
 - ਸਥਿਤੀ ਕੋਲੋਰਾਡੋ ਦਰਿਆ ਡੈਲਟਾ, ਬਾਹ ਕੈਲੀਫ਼ੋਰਨੀਆ–ਸੋਨੋਰਾ, ਮੈਕਸੀਕੋ
 - ਉਚਾਈ ੦ ਫੁੱਟ (੦ ਮੀਟਰ)
 - ਦਿਸ਼ਾ-ਰੇਖਾਵਾਂ 31°54′00″N 114°57′03″W / 31.9°N 114.95083°W / 31.9; -114.95083 [੧]
ਲੰਬਾਈ ੧,੪੫੦ ਮੀਲ (੨,੩੩੪ ਕਿਮੀ) [੨]
ਬੇਟ ੨,੪੬,੦੦੦ ਵਰਗ ਮੀਲ (੬,੩੭,੧੩੭ ਕਿਮੀ) [੨]
ਡਿਗਾਊ ਜਲ-ਮਾਤਰਾ mouth (virgin flow), max and min at Topock, AZ, ੩੦੦ mi ( km) from the mouth
 - ਔਸਤ ੨੧,੭੦੦ ਘਣ ਫੁੱਟ/ਸ (੬੧੪ ਮੀਟਰ/ਸ) [n ੧]
 - ਵੱਧ ਤੋਂ ਵੱਧ ੩,੮੪,੦੦੦ ਘਣ ਫੁੱਟ/ਸ (੧੦,੯੦੦ ਮੀਟਰ/ਸ) [੩]
 - ਘੱਟੋ-ਘੱਟ ੪੨੨ ਘਣ ਫੁੱਟ/ਸ (੧੨ ਮੀਟਰ/ਸ) [੪]
ਕੋਲੋਰਾਡੋ ਬੇਟ ਦਾ ਨਕਸ਼ਾ

ਕੋਲੋਰਾਡੋ ਦਰਿਆ ਦੱਖਣ-ਪੱਛਮੀ ਸੰਯੁਕਤ ਰਾਜ ਅਤੇ ਉੱਤਰ-ਪੱਛਮੀ ਮੈਕਸੀਕੋ ਦਾ ਪ੍ਰਮੁੱਖ ਦਰਿਆ ਹੈ। ਇਹ ੧,੪੫੦ ਕਿਲੋਮੀਟਰ ਦਰਿਆ ਇੱਕ ਵਿਸ਼ਾਲ, ਸੁੱਕੇ ਬੇਟ ਨੂੰ ਸਿੰਜਦਾ ਹੈ ਜੋ ਸੱਤ ਅਮਰੀਕੀ ਅਤੇ ਦੋ ਮੈਕਸੀਕੀ ਰਾਜਾਂ ਵਿੱਚ ਫੈਲਿਆ ਹੋਇਆ ਹੈ। ਇਹਦਾ ਸਰੋਤ ਸੰਯੁਕਤ ਰਾਜ ਵਿੱਚ ਰੌਕੀ ਪਹਾੜਾਂ ਵਿੱਚ ਹੈ ਜਿਸ ਮਗਰੋਂ ਇਹ ਕੋਲੋਰਾਡੋ ਪਠਾਰ ਵਿੱਚ ਦੱਖਣ-ਪੱਛਮ ਵੱਲ ਵਗਦਾ ਹੋਇਆ ਐਰੀਜ਼ੋਨਾ-ਨੇਵਾਡਾ ਰੇਖਾ ਉੱਤੇ ਮੀਡ ਝੀਲ ਤੱਕ ਪਹੁੰਚਦਾ ਹੈ ਜਿੱਥੋਂ ਇਹ ਦੱਖਣ ਵੱਲ ਮੋੜ ਖਾ ਕੇ ਅੰਤਰਰਾਸ਼ਟਰੀ ਸਰਹੱਦ ਵੱਲ ਤੁਰ ਪੈਂਦਾ ਹੈ। ਮੈਕਸੀਕੋ ਪੁੱਜਣ 'ਤੇ ਇਹ ਇੱਕ ਵਿਸ਼ਾਲ ਡੈਲਟਾ ਬਣਾ ਕੇ ਬਾਹਾ ਕੈਲੀਫ਼ੋਰਨੀਆ ਅਤੇ ਸੋਨੋਰਾ ਵਿਚਕਾਰ ਕੈਲੀਫ਼ੋਰਨੀਆ ਦੀ ਖਾੜੀ ਵਿੱਚ ਜਾ ਡਿੱਗਦਾ ਹੈ।

ਹਵਾਲੇ[ਸੋਧੋ]


ਗ਼ਲਤੀ ਦਾ ਹਵਾਲਾ ਦਿਉ: