ਗੁਇਆਨਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਗੁਇਆਨਾ ਦਾ ਸਹਿਕਾਰੀ ਗਣਰਾਜ[੧] | ||||||
|---|---|---|---|---|---|---|
|
|
||||||
| ਮਾਟੋ: "One People, One Nation, One Destiny" "ਇੱਕ ਲੋਕ, ਇੱਕ ਮੁਲਕ, ਇੱਕ ਤਕਦੀਰ" |
||||||
| ਰਾਸ਼ਟਰ ਗੀਤ: Dear Land of Guyana, of Rivers and Plains ਗੁਇਆਨਾ ਦੀ ਪਿਆਰੀ ਧਰਤੀ, ਨਦੀਆਂ ਅਤੇ ਮੈਦਾਨਾਂ ਦੀ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
Georgetown 6°46′N 58°10′W / 6.767°N 58.167°W |
|||||
| ਰਾਸ਼ਟਰੀ ਭਾਸ਼ਾਵਾਂ | ਅੰਗਰੇਜ਼ੀ | |||||
| ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ | ਪੁਰਤਗਾਲੀ · ਸਪੇਨੀ ਆਕਾਵਾਈਓ · ਮਕੂਸ਼ੀ · ਵਾਈਵਾਈ ਅਰਾਵਾਕ · ਪਾਤਾਮੋਨਾ · ਵਰਾਊ ਕੈਰੀਬਿਆਈ · ਵਪੀਸ਼ਾਨਾ · ਅਰੇਕੂਨਾ |
|||||
| ਰਾਸ਼ਟਰੀ ਭਾਸ਼ਾ | ਗੁਇਆਨੀ ਕ੍ਰਿਓਲੇ | |||||
| ਜਾਤੀ ਸਮੂਹ (੨੦੦੨[੨][੩]) | ੪੩.੫% ਪੂਰਬੀ ਭਾਰਤੀ ੩੦.੨% ਕਾਲੇ (ਅਫ਼ਰੀਕੀ) ੧੬.੭% ਮਿਸ਼ਰਤ ੯.੧% ਅਮੇਰ-ਭਾਰਤੀ ੦.੫% ਹੋਰ |
|||||
| ਵਾਸੀ ਸੂਚਕ | ਗੁਇਆਨੀ | |||||
| ਸਰਕਾਰ | ਇਕਾਤਮਕ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ | |||||
| - | ਰਾਸ਼ਟਰਪਤੀ | ਡਾਨਲਡ ਰਾਮੋਤਾਰ | ||||
| - | ਪ੍ਰਧਾਨ ਮੰਤਰੀ | ਸੈਮ ਹਾਇੰਡਜ਼ | ||||
| ਵਿਧਾਨ ਸਭਾ | ਰਾਸ਼ਟਰੀ ਸਭਾ | |||||
| ਸੁਤੰਤਰਤਾ | ||||||
| - | {{nowrapਬਰਤਾਨੀਆ}} ਤੋਂ | ੨੬ ਮਈ ੧੯੬੬ | ||||
| - | ਗਣਰਾਜ | ੨੩ ਫਰਵਰੀ ੧੯੭੦ | ||||
| ਖੇਤਰਫਲ | ||||||
| - | ਕੁੱਲ | ੨੧੪ ਕਿਮੀ2 (੮੪ਵਾਂ) ੮੩ sq mi |
||||
| - | ਪਾਣੀ (%) | ੮.੪ | ||||
| ਅਬਾਦੀ | ||||||
| - | ਜੁਲਾਈ ੨੦੧੦ ਦਾ ਅੰਦਾਜ਼ਾ | ੭੫੨,੯੪੦[੨]a (੧੬੧ਵਾਂ) | ||||
| - | ੨੦੦੨ ਦੀ ਮਰਦਮਸ਼ੁਮਾਰੀ | ੭੫੧,੨੨੩[੩] | ||||
| - | ਜਨਸੰਖਿਆ ਦਾ ਸੰਘਣਾਪਣ | ੩.੫੦੨/ਕਿਮੀ2 (੨੨੫ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੫.੭੮੩ ਬਿਲੀਅਨ[੪] | ||||
| - | ਪ੍ਰਤਿ ਵਿਅਕਤੀ | $੭,੪੬੫[੪] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੨.੪੮੦ ਬਿਲੀਅਨ[੪] | ||||
| - | ਪ੍ਰਤੀ ਵਿਅਕਤੀ | $੩,੨੦੨[੪] | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) | ||||||
| ਮੁੱਦਰਾ | ਗੁਇਆਨੀ ਡਾਲਰ (GYD) |
|||||
| ਸਮਾਂ ਮੰਡਲ | GYT (Guyana Time) (ਯੂ ਟੀ ਸੀ-੪) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਖੱਬੇ | |||||
| ਇੰਟਰਨੈੱਟ ਟੀ.ਐਲ.ਡੀ. | .gy | |||||
| ਕਾਲਿੰਗ ਕੋਡ | ੫੯੨ | |||||
| ੧. ਅਬਾਦੀ ਦਾ ਲਗਭਗ ਤੀਜਾ ਹਿੱਸਾ (੨੩੦,੦੦੦) ਰਾਜਧਾਨੀ, ਜਾਰਜਟਾਊਨ ਵਿੱਚ ਰਹਿੰਦਾ ਹੈ। | ||||||
ਗੁਇਆਨਾ, ਅਧਿਕਾਰਕ ਤੌਰ 'ਤੇ ਗੁਇਆਨਾ ਦਾ ਸਹਿਕਾਰੀ ਗਣਰਾਜ,[੧] ਦੱਖਣੀ ਅਮਰੀਕਾ ਮਹਾਂਦੀਪ ਦੇ ਉੱਤਰੀ ਤਟ 'ਤੇ ਸਥਿੱਤ ਇੱਕ ਖ਼ੁਦਮੁਖਤਿਆਰ ਦੇਸ਼ ਹੈ। ਸੱਭਿਆਚਾਰਕ ਤੌਰ 'ਤੇ ਇਹ ਅੰਗਰੇਜ਼ੀ-ਭਾਸ਼ਾਈ ਕੈਰੀਬਿਅਨ ਖੇਤਰ ਦਾ ਹਿੱਸਾ ਹੈ ਅਤੇ ਉਹਨਾਂ ਕੁਝ ਕੈਰੀਬਿਆਈ ਦੇਸ਼ਾਂ ਵਿੱਚੋਂ ਹੈ ਜੋ ਟਾਪੂ ਨਹੀਂ ਹਨ। ਕੈਰੀਬਿਅਨ ਕਮਿਊਨਿਟੀ, ਜਿਸਦਾ ਇਹ ਮੈਂਬਰ ਹੈ, ਦੇ ਸਕੱਤਰਤ ਦਾ ਮੁੱਖ ਦਫ਼ਤਰ ਇਸਦੀ ਰਾਜਧਾਨੀ ਜਾਰਜਟਾਊਨ ਵਿਖੇ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||