ਗੁਹਾਟੀ ਅਸਾਮ ਦਾ ਸਭ ਤੋਂ ਵੱਡਾ ਸ਼ਹਿਰ ਹੈ| ਗੁਹਾਟੀ ਨੂੰ ਪ੍ਰਾਚੀਨ ਕਾਲ ਵਿੱਚ "ਪ੍ਰਾਗਜੋਤਿਸ਼ਪੁਰਾ" ਅਤੇ "ਦੁਰਜਿਆ" ਕਹਿੰਦੇ ਸਨ, ਪ੍ਰਾਗਜੋਤਿਸ਼ਪੁਰਾ ਦਾ ਅਰਥ ਹੈ "ਪੂਰਬੀ ਰੌਸ਼ਨੀ ਦਾ ਸ਼ਹਿਰ" ਜਾਂ "ਪੂਰਬੀ ਜੋਤਿਸ਼ ਵਿੱਦਿਆ ਦਾ ਸ਼ਹਿਰ" ਅਤੇ ਦੁਰਜਿਆ ਦਾ ਅਰਥ ਹੈ "ਅਜਿੱਤ"।
{{{1}}}