ਗ੍ਰੇਨਾਡਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
|
ਗ੍ਰੇਨਾਡਾ
|
||||||
|---|---|---|---|---|---|---|
|
||||||
| ਮਾਟੋ: “Ever Conscious of God We Aspire, Build and Advance as One People”[੧] “ਰੱਬ ਦਾ ਧਿਆਨ ਰੱਖ ਕੇ ਅਸੀਂ ਇੱਕਜੁੱਟ ਹੋ ਕੇ ਤਾਂਘਦੇ, ਬਣਾਉਂਦੇ ਅਤੇ ਅੱਗੇ ਵਧਦੇ ਹਾਂ” |
||||||
| ਰਾਸ਼ਟਰ ਗੀਤ: Hail Grenada ਗ੍ਰੇਨਾਡਾ ਦੀ ਜੈ-ਜੈਕਾਰ ਰਾਜਸੀ ਗੀਤ: God Save the Queen ਰੱਬ ਰਾਣੀ ਦੀ ਰੱਖਿਆ ਕਰੇ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਸੇਂਟ ਜਾਰਜਜ਼ 12°03′N 61°45′W / 12.05°N 61.75°W |
|||||
| ਰਾਸ਼ਟਰੀ ਭਾਸ਼ਾਵਾਂ | ਅੰਗਰੇਜ਼ੀ, ਗ੍ਰੇਨਾਡੀ ਕ੍ਰਿਓਲੇ | |||||
| ਜਾਤੀ ਸਮੂਹ | ੮੨% ਕਾਲੇ ੧੩% ਮਿਸ਼ਰਤ ਕਾਲੇ ਅਤੇ ਯੂਰਪੀ ੫% ਯੂਰਪੀ ਅਤੇ ਪੂਰਬੀ ਭਾਰਤੀ ਅਤੇ ਥੋੜ੍ਹੇ ਜਿਹੇ ਅਰਾਵਾਕ/ਕੈਰੀਬਿਆਈ[੨] |
|||||
| ਵਾਸੀ ਸੂਚਕ | ਗ੍ਰੇਨਾਡੀ | |||||
| ਸਰਕਾਰ | ਸੰਵਿਧਾਨਕ ਰਾਜਸ਼ਾਹੀ ਹੇਠ ਸੰਸਦੀ ਲੋਕਤੰਤਰ | |||||
| - | ਮਹਾਰਾਣੀ | ਐਲਿਜ਼ਾਬੈਥ ਦੂਜੀ | ||||
| - | ਗਵਰਨਰ ਜਨਰਲ | ਕਾਰਲਾਈਲ ਗਲੀਨ | ||||
| - | ਪ੍ਰਧਾਨ ਮੰਤਰੀ | ਟਿੱਲਮੈਨ ਥਾਮਸ | ||||
| ਵਿਧਾਨ ਸਭਾ | ਸੰਸਦ | |||||
| - | ਉੱਚ ਸਦਨ | ਸੈਨੇਟ | ||||
| - | ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
| ਸੁਤੰਤਰਤਾ | ||||||
| - | ਬਰਤਾਨੀਆ ਤੋਂ | ੭ ਫ਼ਰਵਰੀ ੧੯੭੪ | ||||
| ਖੇਤਰਫਲ | ||||||
| - | ਕੁੱਲ | ੩੪੪ ਕਿਮੀ2 (੨੦੩ਵਾਂ) ੧੩੨.੮ sq mi |
||||
| - | ਪਾਣੀ (%) | ੧.੬ | ||||
| ਅਬਾਦੀ | ||||||
| - | ੧੨ ਜੁਲਾਈ ੨੦੦੫ ਦਾ ਅੰਦਾਜ਼ਾ | ੧੧੦,੦੦੦ (੧੮੫ਵਾਂ) | ||||
| - | ਜਨਸੰਖਿਆ ਦਾ ਸੰਘਣਾਪਣ | ੩੧੯.੮/ਕਿਮੀ2 (੪੫ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੧.੪੪੯ ਬਿਲੀਅਨ[੩] | ||||
| - | ਪ੍ਰਤਿ ਵਿਅਕਤੀ | $੧੩,੮੯੫[੩] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੮੨੨ ਮਿਲੀਅਨ[੩] | ||||
| - | ਪ੍ਰਤੀ ਵਿਅਕਤੀ | $੭,੮੭੮[੩] | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੦੭) | ||||||
| ਮੁੱਦਰਾ | ਪੂਰਬੀ ਕਰੀਬਿਆਈ ਡਾਲਰ (XCD) |
|||||
| ਸਮਾਂ ਮੰਡਲ | (ਯੂ ਟੀ ਸੀ−੪) | |||||
| - | Summer (ਡੀ ਐੱਸ ਟੀ) | (ਯੂ ਟੀ ਸੀ−੪) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਖੱਬੇ | |||||
| ਇੰਟਰਨੈੱਟ ਟੀ.ਐਲ.ਡੀ. | .gd | |||||
| ਕਾਲਿੰਗ ਕੋਡ | +੧-੪੭੩ | |||||
| ਅ ੨੦੦੨ ਦੇ ਅੰਦਾਜ਼ੇ। | ||||||
ਗ੍ਰੇਨਾਡਾ ਇੱਕ ਟਾਪੂਨੁਮਾ ਅਤੇ ਰਾਸ਼ਟਰਮੰਡਲੀ ਦੇਸ਼ ਹੈ ਜਿਸ ਵਿੱਚ ਗ੍ਰੇਨਾਡਾ ਟਾਪੂ ਅਤੇ ਦੱਖਣ-ਪੂਰਬੀ ਕੈਰੀਬਿਆਈ ਸਾਗਰ ਵਿੱਚ ਗ੍ਰੇਨਾਡੀਨਜ਼ ਦੇ ਦੱਖਣੀ ਸਿਰੇ 'ਤੇ ਸਥਿੱਤ ਛੇ ਛੋਟੇ ਟਾਪੂ ਸ਼ਾਮਲ ਹਨ। ਇਹ ਤ੍ਰਿਨੀਦਾਦ ਅਤੇ ਤੋਬਾਗੋ ਦੇ ਉੱਤਰ-ਪੱਛਮ, ਵੈਨੇਜ਼ੁਏਲਾ ਦੇ ਉੱਤਰ-ਪੂਰਬ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਦੇ ਦੱਖਣ-ਪੱਛਮ ਵੱਲ ਸਥਿੱਤ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|