ਵੈਨੇਜ਼ੁਐਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵੈਨੇਜ਼ੁਏਲਾ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ
República Bolivariana de Venezuela
Venezuela ਦਾ ਝੰਡਾ Coat of arms of Venezuela
ਕੌਮੀ ਗੀਤGloria al Bravo Pueblo  (ਸਪੇਨੀ)
ਦਲੇਰ ਲੋਕਾਂ ਦੀ ਵਡਿਆਈ

Venezuela ਦੀ ਥਾਂ
ਵੈਨੇਜ਼ੁਐਲਾ ਦੇ ਕਬਜੇ ਹੇਠਲਾ ਇਲਾਕਾ ਗੁੜ੍ਹੇ ਹਰੇ ਰੰਗ ਵਿੱਚ ਹੈ।
ਉਹ ਇਲਾਕੇ ਜਿਹਨਾਂ 'ਤੇ ਦਾਅਵਾ ਕੀਤਾ ਜਾਂਦਾ ਹੈ ਪਰ ਕਬਜਾ ਨਹੀਂ ਹੈ, ਹਲਕੇ ਹਰੇ ਰੰਗ ਵਿੱਚ ਹਨ।
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਕਾਰਾਕਾਸ
10°30′N 66°58′W / 10.5°N 66.967°W / 10.5; -66.967
ਰਾਸ਼ਟਰੀ ਭਾਸ਼ਾਵਾਂ ਸਪੇਨੀ[2]
ਕੌਮੀ ਬੋਲੀ ਸਪੇਨੀ[2]
ਜਾਤੀ ਸਮੂਹ (੨੦੧੧) ੪੯.੯% ਬਹੁ-ਨਸਲੀ (ਸਪੇਨੀ, ਇਤਾਲਵੀ, ਅਮੇਰਭਾਰਤੀ, ਅਫ਼ਰੀਕੀ, ਪੁਰਤਗਾਲੀ, ਅਰਬ, ਜਰਮਨ)
੪੨.੨% ਗੋਰੇ
੩.੫% ਕਾਲੇ ਅਤੇ ਅਫ਼ਰੀਕੀ ਵੰਸ਼ ਦੇ
੨.੭% ਅਮੇਰਭਾਰਤੀ
੧.੧% ਹੋਰ
੦.੬% ਅਣਪਛਾਤੇ [੧]
ਵਾਸੀ ਸੂਚਕ ਵੈਨੇਜ਼ੁਐਲਾਈ
ਸਰਕਾਰ ਸੰਘੀ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 -  ਰਾਸ਼ਟਰਪਤੀ ਊਗੋ ਚਾਵੇਸ
 -  ਉਪ-ਰਾਸ਼ਟਰਪਤੀ ਨਿਕੋਲਾਸ ਮਾਦੂਰੋ
ਵਿਧਾਨ ਸਭਾ ਕੌਮੀ ਸਭਾ
ਸੁਤੰਤਰਤਾ
 -  ਸਪੇਨ ਤੋਂ ੫ ਜੁਲਾਈ ੧੮੧੧ 
 -  ਗ੍ਰਾਨ ਕੋਲੰਬੀਆ ਤੋਂ ੧੩ ਜਨਵਰੀ ੧੮੩੦ 
 -  ਮਾਨਤਾ ਮਿਲੀ ੩੦ ਮਾਰਚ ੧੮੪੫ 
 -  ਅਜੋਕਾ ਸੰਵਿਧਾਨ ੨੦ ਦਸੰਬਰ ੧੯੯੯ 
ਖੇਤਰਫਲ
 -  ਕੁੱਲ ੯੧੬ ਕਿਮੀ2 (੩੩ਵਾਂ)
੩੫੩ sq mi 
 -  ਪਾਣੀ (%) ੦.੩੨[3]
ਅਬਾਦੀ
 -  ੨੦੧੧ ਦੀ ਮਰਦਮਸ਼ੁਮਾਰੀ ੨੮,੯੪੬,੧੦੧ (੪੪)
 -  ਆਬਾਦੀ ਦਾ ਸੰਘਣਾਪਣ ੩੦.੨/ਕਿਮੀ2 (੧੮੧ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੩੭੪.੧੧੧ ਬਿਲੀਅਨ[੨] 
 -  ਪ੍ਰਤੀ ਵਿਅਕਤੀ $੧੨,੫੬੮[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੩੧੫.੮੪੧ ਬਿਲੀਅਨ[੨] 
 -  ਪ੍ਰਤੀ ਵਿਅਕਤੀ $੧੦,੬੧੦[੨] 
ਜਿਨੀ (੨੦੧੦) ੩੯[੩] (ਦਰਮਿਆਨਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੭੩੫ (ਉੱਚਾ) (੭੩ਵਾਂUNIQ--nowiki-00000013-QINU੪UNIQ--nowiki-00000014-QINU)
ਮੁੱਦਰਾ ਬੋਲੀਵਾਰ ਫ਼ੁਇਰਤੇ[4] (VEF)
ਸਮਾਂ ਖੇਤਰ VET (ਯੂ ਟੀ ਸੀ– ੪:੩੦)
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ
ਇੰਟਰਨੈੱਟ ਟੀ.ਐਲ.ਡੀ. .ve
ਕਾਲਿੰਗ ਕੋਡ +੫੮
^ ੧੯੯੯ ਦੇ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਇਸਦਾ ਪੂਰਾ ਦਫ਼ਤਰੀ ਨਾਂ ਸੀਮੋਨ ਬੋਲੀਵਾਰ ਦੇ ਸਨਮਾਨ ਵਿੱਚ "ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ" ਹੀ ਹੈ।
^ ਸੰਵਿਧਾਨ ਦੇਸ਼ ਵਿੱਚ ਬੋਲੀਆਂ ਜਾਣ ਵਾਲੀਆਂ ਸਾਰੀਆਂ ਸਥਾਨਕ ਬੋਲੀਆਂ ਨੂੰ ਮਾਨਤਾ ਦਿੰਦਾ ਹੈ।
^ ਰਕਬੇ ਵਿੱਚ ਸਿਰਫ਼ ਵੈਲੇਜ਼ੁਐਲਾ ਦੇ ਪ੍ਰਸ਼ਾਸਨ ਹੇਠਲੇ ਇਲਾਕੇ ਸ਼ਾਮਲ ਹਨ।
^ On 1 January 2008 a new bolivar, the bolívar fuerte (ISO 4217 code VEF), worth 1,000 VEB, was introduced.

ਵੈਨੇਜ਼ੁਐਲਾ, ਦਫ਼ਤਰੀ ਤੌਰ 'ਤੇ ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ[1] (ਸਪੇਨੀ: República Bolivariana de Venezuela ਰੇਪੂਬਲਿਕਾ ਬੋਲੀਵਾਰੀਆਨਾ ਦੇ ਬੈਨੇਸੂਐਲਾ), ਦੱਖਣੀ ਅਮਰੀਕਾ ਦੇ ਉੱਤਰੀ ਤੱਟ 'ਤੇ ਸਥਿੱਤ ਇੱਕ ਦੇਸ਼ ਹੈ। ਇਸਦਾ ਰਕਬਾ 916,445 ਵਰਗ ਕਿ.ਮੀ. ਅਤੇ ਅਬਾਦੀ ਲਗਭਗ 29,105,632 ਹੈ। ਇਸਨੂੰ ਬੇਹੱਦ ਜੀਵ ਵੰਨ-ਸੁਵੰਨਤਾ ਵਾਲ਼ਾ ਦੇਸ਼ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਪੱਛਮ ਵੱਲ ਐਂਡੀਜ਼ ਪਹਾੜ, ਦੱਖਣ ਵੱਲ ਐਮਾਜ਼ਾਨੀ ਬੇਟ ਦੇ ਸੰਘਣੇ ਜੰਗਲ, ਮੱਧ ਵਿੱਚ ਯਾਨੋਸ ਨਾਮਕ ਪੱਧਰੇ ਇਲਾਕੇ ਅਤੇ ਕੈਰੀਬੀਆਈ ਤੱਟ ਅਤੇ ਪੂਰਬ ਵੱਲ ਓਰੀਨੋਕੋ ਦਰਿਆ ਦਾ ਡੈਲਟਾ ਪੈਂਦਾ ਹੈ।

ਉੱਪ-ਵਿਭਾਗ[ਸੋਧੋ]

ਰਾਜ
Venezuela Division Politica Territorial.svg
 ਨਾਂ ਰਾਜਧਾਨੀ
1 Flag of Amazonas ਆਮਾਜ਼ੋਨਾਸ ਪੁਏਰਤੋ ਆਇਆਕੂਚੋ
2 Flag of Anzoátegui ਆਂਜ਼ੋਆਤੇਗੁਈ ਬਾਰਸੇਲੋਨਾ
3 Flag of Apure ਆਪੂਰੇ ਸਾਨ ਫ਼ੇਰਨਾਂਦੋ ਦੇ ਆਪੂਰੇ
4 Flag of Aragua ਆਰਾਗੁਆ ਮਾਰਾਕਾਈ
5 Flag of Barinas ਬਾਰੀਨਾਸ ਬਾਰੀਨਾਸ
6 Flag of Bolívar ਬੋਲੀਵਾਰ ਸਿਊਦਾਦ ਬੋਲੀਵਾਰ
7 Flag of Carabobo ਕਾਰਾਵੋਵੋ ਬਾਲੇਂਸੀਆ
8 Flag of Cojedes ਕੋਹੇਦੇਸ ਸਾਨ ਕਾਰਲੋਸ
9 Flag of Delta Amacuro ਡੈਲਟਾ ਆਮਾਕੂਰੋ   ਤੂਕੂਪੀਤਾ
10 Flag of Falcón ਫ਼ਾਲਕੋਨ ਸਾਂਤਾ ਆਨਾ ਦੇ ਕੋਰੋ
11  ਗੁਆਰਿਕੋ ਸਾਨ ਹੁਆਨ ਦੇ ਲੋਸ ਮੋਰੋਸ      
12 Flag of Lara ਲਾਰਾ ਬਾਰਕੀਸੀਮੇਤੋ
 ਨਾਂ ਰਾਜਧਾਨੀ
13 Flag of Mérida ਮੇਰੀਦਾ ਮੇਰੀਦਾ
14 Banderamiranda.jpg ਮਿਰਾਂਦਾ ਲੋਸ ਤੇਕੇਸ
15 Flag of Monagas ਮੋਂਗਾਸ ਮਾਤੂਰੀਨ
16 Flag of Nueva Esparta ਨੁਏਵਾ ਏਸਪਾਰਤਾ   ਲਾ ਆਸੁੰਸੀਓਨ
17 Flag of Portuguesa ਪੋਰਤੂਗੁਏਸਾ ਗੁਆਨਾਰੇ
18 Flag of Sucre ਸੂਕਰੇ ਕੁਮਾਨਾ
19 Flag of Táchira ਤਾਚੀਰਾ ਸਾਨ ਕ੍ਰਿਸਤੋਵਾ  
20 Flag of Trujillo ਤਰੂਹੀਯੋ ਤਰੂਹੀਯੋ
21 Flag of Vargas ਬਾਰਗਾਸ ਲਾ ਗੁਆਇਰਾ
22 Flag of Yaracuy ਯਾਰਾਕੁਈ ਸਾਨ ਫ਼ੇਲੀਪੇ
23 Flag of Zulia ਜ਼ੂਲੀਆ ਮਾਰਾਕਾਇਬੋ


ਪਰਤੰਤਰ ਰਾਜ
         ਨਾਂ ਰਾਜਧਾਨੀ
   Flag of Venezuelan Federal Dependencies ਸੰਘੀ ਪਰਤੰਤਰ ਰਾਜ (ਕੋਈ ਨਹੀਂ)


ਪ੍ਰਸ਼ਾਸਕੀ ਖੇਤਰ
Regiones Venezolanas.svg
      ਨਾਂ ਉਪ-ਖੇਤਰ
     ਐਂਡੀਆਈ ਬਾਰੀਨਾਸ, ਮੇਰੀਦਾ, ਤਾਚੀਰਾ, ਤਰੂਹੀਯੋ, ਆਪੂਰੇ ਦੀ ਪਾਏਸ ਨਗਰਪਾਲਿਕਾ
     ਰਾਜਧਾਨੀ ਮਿਰਾਂਦਾ, ਬਾਰਗਾਸ, ਰਾਜਧਾਨੀ ਜ਼ਿਲ੍ਹਾ
     ਮੱਧਵਰਤੀ ਆਰਗੁਆ, ਕਾਰਾਵੋਵੋ, ਕੋਹੇਦੇਸ
     ਮੱਧ-ਪੱਛਮੀ ਫ਼ਾਲਕੋਨ, ਲਾਰਾ, ਪੋਰਤੂਗੁਏਸਾ, ਯਾਰਾਕੁਈ
     ਗੁਆਇਆਨਾ ਬੋਲੀਵਾਰ, ਆਮਾਜ਼ੋਨਾਸ, ਡੈਲਟਾ ਆਮਾਕੂਰੋ
     ਟਾਪੂਵਾਦੀ ਨੁਏਵਾ ਏਸਪਾਰਤਾ, ਸੰਘੀ ਪਰਤੰਤਰ ਰਾਜ
     ਯਾਨੋਸ ਆਪੂਰੇ (ਪਾਏਸ ਨਗਰਪਾਲਿਕਾ ਤੋਂ ਛੁੱਟ), ਗੁਆਰਿਕੋ
     ਉੱਤਰ-ਪੂਰਬੀ ਆਂਜ਼ੋਆਤੇਗੁਈ, ਮੋਂਗਾਸ, ਸੂਕਰੇ
     ਜ਼ੂਲੀਆਈ ਜ਼ੂਲੀਆ
     ਪੁਨਰ-ਪ੍ਰਾਪਤੀ ਜੋਨ ਗੁਆਇਆਨਾ ਏਸੇਕੀਵਾ

ਹਵਾਲੇ[ਸੋਧੋ]