ਘਾਨਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਘਾਨਾ ਦਾ ਗਣਰਾਜ
ਘਾਨਾ ਦਾ ਝੰਡਾ Coat of arms of ਘਾਨਾ
ਮਾਟੋ"Freedom and Justice"
(ਸੁਤੰਤਰਤਾ ਅਤੇ ਇਨਸਾਫ਼)
ਰਾਸ਼ਟਰ ਗੀਤ"God Bless Our Homeland Ghana"
(ਰੱਬ ਸਾਡੀ ਮਾਂ-ਭੂਮੀ ਘਾਨਾ 'ਤੇ ਮਿਹਰ ਕਰੇ)[੧]
ਘਾਨਾ ਦਾ ਸਥਾਨ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਅੱਕਰਾ
5°33′N 0°15′W / 5.55°N 0.25°W / 5.55; -0.25
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
Government-sponsored
languages[੨]
ਅਕਨ · ਇਊ · ਦਗੋਂਬਾ
ਦੰਗਮੇ · ਦਗਾਰੇ · ਗਾ
ਅੰਜ਼ੇਮਾ · ਗੋਂਜਾ · ਕਾਸਮ
ਵਾਸੀ ਸੂਚਕ ਘਾਨਾਈ
ਸਰਕਾਰ ਇੱਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 -  ਰਾਸ਼ਟਰਪਤੀ ਜਾਨ ਦਰਾਮਾਨੀ ਮਹਾਮਾ
 -  ਉਪ-ਰਾਸ਼ਟਰਪਤੀ ਕਵੇਸੀ ਅਮੀਸਾਹ-ਆਰਥਰ
ਵਿਧਾਨ ਸਭਾ ਸੰਸਦ
ਸੁਤੰਤਰਤਾ ਬਰਤਾਨੀਆ ਤੋਂ 
 -  ਘੋਸ਼ਣਾ ੬ ਮਾਰਚ ੧੯੫੭ 
 -  ਗਣਰਾਜ ੧ ਜੁਲਾਈ ੧੯੬੦ 
 -  ਵਰਤਮਾਨ ਸੰਵਿਧਾਨ ੨੮ ਅਪ੍ਰੈਲ ੧੯੯੨ 
ਖੇਤਰਫਲ
 -  ਕੁੱਲ ੨੩੮ ਕਿਮੀ2 (੮੧ਵਾਂ)
੯੨ sq mi 
 -  ਪਾਣੀ (%) ੩.੫
ਅਬਾਦੀ
 -  ੨੦੧੦ ਦਾ ਅੰਦਾਜ਼ਾ ੨੪,੨੩੩,੪੩੧[੩] 
 -  ਜਨਸੰਖਿਆ ਦਾ ਸੰਘਣਾਪਣ ੧੦੧.੫/ਕਿਮੀ2 (੧੦੩ਵਾਂ)
./sq mi
ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੨ ਦਾ ਅੰਦਾਜ਼ਾ
 -  ਕੁਲ $82.571 billion[੪] 
 -  ਪ੍ਰਤਿ ਵਿਅਕਤੀ $੩,੩੧੨.੭੦੬[੪] 
ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) ੨੦੧੨ ਦਾ ਅੰਦਾਜ਼ਾ
 -  ਕੁਲ $੪੨.੦੯੦ ਬਿਲੀਅਨ[੪] 
 -  ਪ੍ਰਤੀ ਵਿਅਕਤੀ $੧,੬੮੮.੬੧੯[੪] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ਵਾਧਾ ੦.੫੪੧[੫] (medium) (੧੩੫ਵਾਂ)
ਮੁੱਦਰਾ Ghana cedi (GH₵) (GHS)
ਸਮਾਂ ਮੰਡਲ GMT (ਯੂ ਟੀ ਸੀ੦)
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ
ਇੰਟਰਨੈੱਟ ਟੀ.ਐਲ.ਡੀ. .gh
ਕਾਲਿੰਗ ਕੋਡ +੨੩੩

ਘਾਨਾ, ਅਧਿਕਾਰਕ ਤੌਰ 'ਤੇ ਘਾਨਾ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸਦੀਆਂ ਸਰਹੱਦਾਂ ਪੱਛਮ ਵੱਲ ਦੰਦ ਖੰਡ ਤਟ, ਉੱਤਰ ਵੱਲ ਬੁਰਕੀਨਾ ਫ਼ਾਸੋ, ਪੂਰਬ ਵੱਲ ਟੋਗੋ ਅਤੇ ਦੱਖਣ ਵੱਲ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਘਾਨਾ ਸ਼ਬਦ ਦਾ ਮਤਲਬ ਜੰਗਜੂ ਸਮਰਾਟ ਹੈ।[੬] ਅਤੇ ਪੁਰਾਤਨ ਘਾਨਾ ਸਲਤਨਤ ਤੋਂ ਲਿਆ ਗਿਆ ਹੈ।

ਹਵਾਲੇ[ਸੋਧੋ]

  1. "Emefa.myserver.org". http://www.emefa.myserver.org/Ghana.mp3. Retrieved on 21 December 2010. 
  2. Cite error: Invalid <ref> tag; no text was provided for refs named Ghana_-Language_and_Religion
  3. 2010 Provisional Census Results Out. Ghana Government. 2010. http://www.ghana.gov.gh/index.php?option=com_content&view=article&id=4712:2010-provisional-census-results-out&catid=88:daily-news-summary&Itemid=236. Retrieved on ੭ ਫਰਵਰੀ ੨੦੧੧. 
  4. ੪.੦ ੪.੧ ੪.੨ ੪.੩ "Ghana". International Monetary Fund. http://www.imf.org/external/pubs/ft/weo/2012/01/weodata/weorept.aspx?pr.x=67&pr.y=13&sy=2009&ey=2012&scsm=1&ssd=1&sort=country&ds=.&br=1&c=652&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-April-18. 
  5. "Human Development Report 2010". United Nations. 2010. http://hdr.undp.org/en/media/HDR_2010_EN_Complete_reprint.pdf. Retrieved on 4 November 2010. 
  6. Jackson, John G. Introduction to African Civilizations, 2001. Page 201.
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png