ਬੁਰਕੀਨਾ ਫ਼ਾਸੋ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
|
ਬੁਰਕੀਨਾ ਫ਼ਾਸੋ
|
||||||
|---|---|---|---|---|---|---|
|
|
||||||
| ਮਾਟੋ: "Unité–Progrès–Justice" (ਫ਼ਰਾਂਸੀਸੀ) "ਏਕਤਾ–ਤਰੱਕੀ–ਨਿਆਂ" |
||||||
| ਰਾਸ਼ਟਰ ਗੀਤ: Une Seule Nuit (ਫ਼ਰਾਂਸੀਸੀ) ਇੱਕ ਇਕੱਲੀ ਰੈਣ / ਜਿੱਤ ਦਾ ਭਜਨ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਊਆਗਾਦੂਗੂ 12°20′N 1°40′W / 12.333°N 1.667°W |
|||||
| ਰਾਸ਼ਟਰੀ ਭਾਸ਼ਾਵਾਂ | ਫ਼ਰਾਂਸੀਸੀ | |||||
| ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ |
|
|||||
| ਜਾਤੀ ਸਮੂਹ (੧੯੯੫) |
|
|||||
| ਵਾਸੀ ਸੂਚਕ | ਬੁਰਕੀਨਾਬੇ/ਬੁਰਕੀਨੀ | |||||
| ਸਰਕਾਰ | ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ | |||||
| - | ਰਾਸ਼ਟਰਪਤੀ | ਬਲੇਸ ਕੋਂਪਾਓਰੇ | ||||
| - | ਪ੍ਰਧਾਨ ਮੰਤਰੀ | ਲੂਕ-ਅਡੋਲਫ਼ ਤਿਆਓ | ||||
| ਵਿਧਾਨ ਸਭਾ | ਰਾਸ਼ਟਰੀ ਸਭਾ | |||||
| ਸੁਤੰਤਰਤਾ | ||||||
| - | ਫ਼ਰਾਂਸ ਤੋਂ | ੫ ਅਗਸਤ ੧੯੬੦ | ||||
| ਖੇਤਰਫਲ | ||||||
| - | ਕੁੱਲ | ੨੭੪ ਕਿਮੀ2 (7੭੪ਵਾਂ) ੧੦੫ sq mi |
||||
| - | ਪਾਣੀ (%) | ੦.੧੪੬% | ||||
| ਅਬਾਦੀ | ||||||
| - | ੨੦੧੦ ਦਾ ਅੰਦਾਜ਼ਾ | ੧੫,੭੩੦,੯੭੭[੧] (੬੪ਵਾਂ) | ||||
| - | ੨੦੦੬ ਦੀ ਮਰਦਮਸ਼ੁਮਾਰੀ | ੧੪,੦੧੭,੨੬੨ | ||||
| - | ਜਨਸੰਖਿਆ ਦਾ ਸੰਘਣਾਪਣ | ੫੭.੪/ਕਿਮੀ2 (੧੪੫ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੨੨.੦੪੨ ਬਿਲੀਅਨ[੨] | ||||
| - | ਪ੍ਰਤਿ ਵਿਅਕਤੀ | $੧,੪੬੬[੨] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੯.੯੮੧ ਬਿਲੀਅਨ[੨] | ||||
| - | ਪ੍ਰਤੀ ਵਿਅਕਤੀ | $੬੬੪[੨] | ||||
| ਜਿਨੀ (੨੦੦੭) | ੩੯.੫[੩] (ਦਰਮਿਆਨਾ) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੦੭) | ||||||
| ਮੁੱਦਰਾ | ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ[੪] (XOF) |
|||||
| ਸਮਾਂ ਮੰਡਲ | (ਯੂ ਟੀ ਸੀ+੦) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .bf | |||||
| ਕਾਲਿੰਗ ਕੋਡ | ੨੨੬ | |||||
| ਇੱਥੇ ਦਿੱਤੇ ਗਏ ਅੰਕੜੇ ਅੰਤਰਰਾਸ਼ਟਰੀ ਮਾਇਕ ਕੋਸ਼ ਵੱਲੋਂ ਅਪ੍ਰੈਲ ੨੦੦੫ ਵਿੱਚ ਦਿੱਤੇ ਗਏ ਅੰਦਾਜ਼ਿਆਂ ਮੁਤਾਬਕ ਹਨ। | ||||||
ਬੁਰਕੀਨਾ ਫ਼ਾਸੋ, ਜਾਂ ਛੋਟਾ ਨਾਂ ਬੁਰਕੀਨਾ, ਪੱਛਮੀ ਅਫ਼ਰੀਕਾ ਦਾ ਲਗਭਗ ੨੭੪,੨੦੦ ਵਰਗ ਕਿ.ਮੀ. ਖੇਤਰਫਲ ਵਾਲਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਹ ਛੇ ਦੇਸ਼ਾਂ ਨਾਲ ਘਿਰਿਆ ਹੋਇਆ ਹੈ: ਉੱਤਰ ਵੱਲ ਮਾਲੀ; ਪੂਰਬ ਵੱਲ ਨਾਈਜਰ; ਦੱਖਣ-ਪੂਰਬ ਵੱਲ ਬੇਨਿਨ; ਦੱਖਣ ਵੱਲ ਟੋਗੋ ਅਤੇ ਘਾਨਾ; ਅਤੇ ਦੱਖਣ-ਪੱਛਮ ਵੱਲ ਦੰਦ ਖੰਡ ਤਟ। ਇਸਦੀ ਰਾਜਧਾਨੀ ਊਆਗਾਦੂਗੂ ਹੈ। ੨੦੦੧ ਵਿੱਚ ਇਸਦੀ ਅਬਾਦੀ ਅੰਦਾਜ਼ੇ ਮੁਤਾਬਕ ੧.੫੭੫ ਕਰੋੜ ਤੋਂ ਥੋੜ੍ਹੀ ਜਿਹੀ ਘੱਟ ਸੀ।[੧]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|