ਟੋਗੋ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਟੋਗੋਲੀ ਗਣਰਾਜ
République Togolaise
|
||||||
|---|---|---|---|---|---|---|
|
|
||||||
| ਮਾਟੋ: "Travail, Liberté, Patrie"[੧] (ਫ਼ਰਾਂਸੀਸੀ) "ਕਿਰਤ, ਖਲਾਸੀ, ਮਾਤਭੂਮੀ" |
||||||
| ਰਾਸ਼ਟਰ ਗੀਤ: Salut à toi, pays de nos aïeux (French) ਵਡੇਰਿਆਂ ਦੀ ਧਰਤੀ, ਤੈਨੂੰ ਪ੍ਰਣਾਮ |
||||||
|
ਅਫ਼ਰੀਕੀ ਸੰਘ ਵਿੱਚ ਟੋਗੋ ਦੀ ਸਥਿਤੀ.
|
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਲੋਮੇ 6°7′N 1°13′E / 6.117°N 1.217°E |
|||||
| ਰਾਸ਼ਟਰੀ ਭਾਸ਼ਾਵਾਂ | ਫ਼ਰਾਂਸੀਸੀ | |||||
| ਦਿਹਾਤੀ ਭਾਸ਼ਾਵਾਂ | ਗਬੇ ਭਾਸ਼ਾਵਾਂa ਕੋਤੋਕੋਲੀ ਕਬੀਯੇ |
|||||
| ਜਾਤੀ ਸਮੂਹ | ੯੯% ਅਫ਼ਰੀਕੀ (੩੭ ਕਬੀਲੇ)b ੧% ਹੋਰc |
|||||
| ਵਾਸੀ ਸੂਚਕ | ਟੋਗੋਲੀ/ਟੋਗੋਈ | |||||
| ਸਰਕਾਰ | ਗਣਰਾਜ | |||||
| - | ਰਾਸ਼ਟਰੀ | ਫ਼ੌਰੇ ਨਿਆਸਿੰਗਬੇ | ||||
| - | ਪ੍ਰਧਾਨ ਮੰਤਰੀ | ਕਵੇਸੀ ਅਹੂਮੀ-ਜ਼ੂਨੂ | ||||
| ਵਿਧਾਨ ਸਭਾ | ਰਾਸ਼ਟਰੀ ਸਭਾ | |||||
| ਸੁਤੰਤਰਤਾ | ||||||
| - | ਫ਼ਰਾਂਸ ਤੋਂ | ੨੭ ਅਪ੍ਰੈਲ ੧੯੬੦ | ||||
| ਖੇਤਰਫਲ | ||||||
| - | ਕੁੱਲ | ੫੬ ਕਿਮੀ2 (125th) ੨੧ sq mi |
||||
| - | ਪਾਣੀ (%) | ੪.੨ | ||||
| ਅਬਾਦੀ | ||||||
| - | ੨੦੦੯ ਦਾ ਅੰਦਾਜ਼ਾ | ੬,੬੧੯,੦੦੦[੨] (੧੦੧ਵਾਂd) | ||||
| - | ਜਨਸੰਖਿਆ ਦਾ ਸੰਘਣਾਪਣ | ੧੧੬.੬/ਕਿਮੀ2 (੯੩ਵਾਂe) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੬.੪੧੫ ਬਿਲੀਅਨ[੩] | ||||
| - | ਪ੍ਰਤਿ ਵਿਅਕਤੀ | $੮੯੮[੩] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੩.੬੧੧ ਬਿਲੀਅਨ[੩] | ||||
| - | ਪ੍ਰਤੀ ਵਿਅਕਤੀ | $੫੦੫[੩] | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) | ||||||
| ਮੁੱਦਰਾ | ਸੀ.ਐੱਫ਼.ਏ. ਫ਼੍ਰੈਂਕ (XOF) |
|||||
| ਸਮਾਂ ਮੰਡਲ | GMT (ਯੂ ਟੀ ਸੀ+੦) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .tg | |||||
| ਕਾਲਿੰਗ ਕੋਡ | +੨੨੮ | |||||
| ੳ. ਜਿਵੇਂ ਕਿ ਇਊ, ਮੀਨਾ, ਆਜਾ। ਅ. ਸਭ ਤੋਂ ਵੱਡੇ ਹਨ ਇਊ, ਮੀਨਾ, ਤੇਮ ਅਤੇ ਕਬਰੇ। ੲ. ਜ਼ਿਆਦਾਤਰ ਯੂਰਪੀ ਅਤੇ ਸੀਰੀਆਈ-ਲਿਬਨਾਨੀ ਸ. ਇਸ ਦੇਸ਼ ਦੇ ਅੰਦਾਜ਼ੇ ਏਡਜ਼ ਕਾਰਨ ਵਧੀ ਹੋਈ ਮੌਤ-ਦਰ ਦਾ ਵੱਖਰੇ ਤੌਰ 'ਤੇ ਖਿਆਲ ਰੱਖਦੇ ਹਨ; ਇਸਦਾ ਨਤੀਜੇ, ਆਸ਼ਾ ਤੋਂ ਘੱਟ ਉਮਰ ਸੰਭਾਵਨਾ, ਵੱਧ ਬਾਲ ਮੌਤ-ਦਰ ਅਤੇ ਮਿਰਤੂਤਾ, ਘੱਟ ਅਬਾਦੀ ਤੇ ਵਿਕਾਸ ਦਰ ਅਤੇ ਅਬਾਦੀ ਦੀ ਉਮਰ ਤੇ ਲਿੰਗ ਮੁਤਾਬਕ ਵੰਡ ਵਿੱਚ ਫ਼ਰਕ, ਹੋ ਸਕਦੇ ਹਨ। ਦਰਜੇ ੨੦੦੫ ਦੇ ਅੰਕੜਿਆਂ ਦੇ ਅਧਾਰ 'ਤੇ CIA World Factbook – Togo ਹ. ਦਰਜੇ ੨੦੦੫ ਦੇ ਅੰਕੜਿਆਂ ਦੇ ਅਧਾਰ 'ਤੇ (ਸਰੋਤ ਨਾਮਾਲੂਮ) |
||||||
ਟੋਗੋ, ਅਧਿਕਾਰਕ ਤੌਰ 'ਤੇ République Togolaise ਜਾਂ, ਪੰਜਾਬੀ ਵਿੱਚ, ਟੋਗੋਲੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਪੱਛਮ ਵਿੱਚ ਘਾਨਾ, ਪੂਰਬ ਵਿੱਚ ਬਨਿਨ ਅਤੇ ਉੱਤਰ ਵਿੱਚ ਬੁਰਕੀਨਾ ਫ਼ਾਸੋ ਨਾਲ ਲੱਗਦੀਆਂ ਹਨ। ਦੱਖਣ ਵੱਲ ਇਹ ਦੇਸ਼ ਗਿਨੀ ਦੀ ਖਾੜੀ ਨੂੰ ਛੋਂਹਦਾ ਹੈ, ਜਿੱਥੇ ਰਾਜਧਾਨੀ ਲੋਮੇ ਵਸੀ ਹੋਈ ਹੈ। ਇਸਦਾ ਖੇਤਰਫਲ ਤਕਰੀਬਨ ੫੭,੦੦੦ ਵਰਗ ਕਿ.ਮੀ. ਹੈ ਅਤੇ ਅਬਾਦੀ ਲਗਭਗ ੬੭ ਲੱਖ ਹੈ।
ਪ੍ਰਸ਼ਾਸਕੀ ਖੇਤਰ [ਸੋਧ]
ਟੋਗੋ ੫ ਖੇਤਰਾਂ ਵਿੱਚ ਵੰਡਿਆ ਹੋਇਆ ਹੈ, ਜੋ ਅੱਗੋਂ ੩੦ ਪ੍ਰੀਫੈਕਟ ਜ਼ਿਲ੍ਹਿਆਂ ਅਤੇ ੧ ਪਰਗਣੇ ਵਿੱਚ ਵੰਡੇ ਹੋਏ ਹਨ। ਉੱਤਰ ਤੋਂ ਲੈ ਕੇ ਦੱਖਣ ਤੱਕ ਇਹ ਖੇਤਰ ਹਨ: ਸਵਾਨੇ, ਕਾਰਾ, ਮੱਧ, ਪਠਾਰ ਅਤੇ ਸਮੁੰਦਰੀ।
ਹਵਾਲੇ [ਸੋਧ]
- ↑ "Constitution of Togo". 2002. http://www.africanlegislaturesproject.org/content/constitution-togo. Retrieved on 2011-11-20.
- ↑ Department of Economic and Social Affairs Population Division (2009) (PDF). World Population Prospects, Table A.1. United Nations. http://www.un.org/esa/population/publications/wpp2008/wpp2008_text_tables.pdf. Retrieved on ੧੨ ਮਾਰਚ ੨੦੦੯.
- ↑ ੩.੦ ੩.੧ ੩.੨ ੩.੩ "Togo". International Monetary Fund. http://www.imf.org/external/pubs/ft/weo/2012/01/weodata/weorept.aspx?pr.x=68&pr.y=11&sy=2009&ey=2012&scsm=1&ssd=1&sort=country&ds=.&br=1&c=742&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-04-22.
