ਜਸਟਿਨ ਬੀਬਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਸਟਿਨ ਬੀਬਰ

ਜਸਟਿਨ ਬੀਬਰ ੨੦੧੨ ਵਿੱਚ
ਜਾਣਕਾਰੀ
ਜਨਮ ਦਾ ਨਾਮ ਜਸਟਿਨ ਡ੍ਰਿਉ ਬੀਬਰ
ਜਨਮ (1994-03-01) ਮਾਰਚ 1, 1994 (ਉਮਰ 20)[੧]
ਲੰਦਨ, ਓਂਟਾਰੀਓ, ਕੈਨੇਡਾ
ਜਨਮ ਸਥਾਨ ਸਟ੍ਰੇਟਫਾਰਡ, ਓਂਟਾਰੀਓ, ਕੈਨੇਡਾ
ਰੂਪਾਕਾਰ ਪੌਪ, ਆਰ ਅਤੇ ਬੀ, ਟੀਨ ਪੌਪ[੨][੩][੪]
ਪੇਸ਼ਾ ਗਾਇਕ, ਸੰਗੀਤਕਾਰ, ਅਭਿਨੇਤਾ
ਸਾਜ਼ ਆਵਾਜ, ਗਿਟਾਰ, ਪਿਆਨੋ, ਪੁਰਕੁਸ਼ਨ[੫] trumpet[੬]
ਗਾਇਕੀ ਦਾ ਸਫ਼ਰ 2008–ਹੁਣ
ਲੇਬਲ ਆਇਲੈਂਡ, ਆਰਬੀਏਮਜੀ
Associated acts ਅਸ਼ਰ
ਵੈੱਬਸਾਈਟ justinbiebermusic.com

ਜਸਟਿਨ ਡ੍ਰੂ ਬੀਬਰ[੭] (ਅੰਗਰੇਜ਼ੀ: Justin Drew Bieber, ਜਨਮ ੧ ਮਾਰਚ ੧੯੯੪)[੧] ਇੱਕ ਕੈਨੇਡੀਆਈ ਪੌਪ/ਆਰ ਅਤੇ ਬੀ ਗਾਇਕ, ਗੀਤਕਾਰ ਅਤੇ ਅਭਿਨੇਤਾ ਹੈ।[੨][੪] ਬੀਬਰ ਨੂੰ ਸਕੂਟਰ ਬ੍ਰਾਊਨ ਨੇ ੨੦੦੮ ਵਿੱਚ ਖੋਜ ਕਢਿਆ ਸੀ[੮] ਜਿਨ੍ਹਾ ਨੇ ਉਹ ਦੇ ਵੀਡੀਓ ਯੂਟਿਊਬ 'ਤੇ ਦੇਖਿਆ ਅਤੇ ਅੱਗੇ ਚੱਲਕੇ ਉਸਦੇ ਮੈਨੇਜਰ ਬੰਨ ਗਏ। ਬ੍ਰਾਊਨ ਨੇ ਉਹ ਦੀ ਮੁਲਾਕਾਤ ਅਸ਼ਰ ਨਾਲ ਅਟਲਾਂਟਾ, ਜੋਰਜੀਆ ਵਿੱਚ ਕਰਵਾਈ ਅਤੇ ਬੀਬਰ ਨੂੰ ਛੇਤੀ ਹੀ ਰੇਮੰਡ ਬ੍ਰਾਊਨ ਮੀਡੀਆ ਸਮੂਹ ਵਿੱਚ ਸ਼ਾਮਿਲ ਕਰ ਲਿਆ ਗਿਆ ਜੋ ਅਸ਼ਰ ਅਤੇ ਬ੍ਰਾਊਨ ਦਾ ਸਮੂਹ ਹੈ।[੯] ਬਾਆਦ ਤੋਂ ਬੀਬਰ ਨੂੰ ਆਇਲੈਂਡ ਰਿਕਾਰਡਸ ਨੇ ਸਾਇਨ ਕਰ ਲਿਆ ਜੋ ਏਲ ਏ ਰੀਡ ਦੀ ਸੰਪੱਤੀ ਹੈ।[੫] ਬੀਬਰ ਦਾ ਪਹਿਲਾ ਗੀਤ "ਵਨ ਟਾਈਮ" ੨੦੦੯ ਵਿੱਚ ਰਿਲੀਜ ਕੀਤਾ ਗਿਆ ਅਤੇ ਇਹ ਕੈਨੇਡਾ ਦੇ ਸਿਖਰ ਦਸ ਗੀਤਾਂ ਵਿੱਚੋਂ ਆਇਆਂ। ਉਹ ਦਾ ਪਹਿਲਾ ਅਲਬਮ "ਮਾਈ ਵਰਲਡ", ਜਿਸਨੂੰ ਨਵਁਬਰ ੨੦੦੯ ਵਿੱਚ ਰਿਲੀਜ ਕੀਤਾ ਗਿਆ, ਜਲਦ ਹੀ ਅਮਰੀਕਾ ਵਿੱਚ ਪਲੈਟਿਨਮ ਪ੍ਰਾਣਿਤ ਰਿਹਾ। ਉਹ ਪਹਿਲੇ ਕਲਾਕਾਰ ਬੰਨ ਗਏ ਜਿਸਦੇ ਸੱਤਾਂ ਗਾਨੇ ਬਿਲਬਾਰਡ ਹੌਟ ੧੦੦ ਦੀ ਸੂਚੀ ਵਿੱਚ ਸ਼ਾਮਿਲ ਸਨ।[੧੦]

ਬੀਬਰ ਦਾ ਪਹਿਲਾ ਪੂਰਾ ਸਟੂਡੀਓ ਅਲਬਮ "ਮਾਈ ਵਰਲਡ ੨.੦" ਮਾਰਚ ੨੦੧੦ ਵਿੱਚ ਰਿਲੀਜ ਕੀਤਾ ਗਿਆ। ਇਹ ਕਈ ਮੁਲਕਾਂ ਵਿੱਚ ਸਿਖਰ ਦਸ ਥਾਂਵਾਂ ਵਿੱਚ ਅਤੇ ਅਮਰੀਕਾ ਵਿੱਚ ਪਲੈਟਿਨਮ ਪ੍ਰਮਾਣਿਤ ਰਿਹਾ। ਇਸਦੇ ਵਿੱਚ ਵਿਸ਼ਵਭਰ ਦਾ ਸਿਖਰ-ਦਸ ਗੀਤ "ਬੈਬੀ" ਸ਼ਾਮਿਲ ਸੀ। "ਬੈਬੀ" ਦਾ ਮਿਊਜਿਕ ਵੀਡੀਓ ਯੂਟਿਊਬ 'ਤੇ ਹੁਣ ਤੱਕ ਚਰਚਾ ਦਾ ਵਿਸ਼ਾ ਅਤੇ ਸਭ ਤੋਂ ਜਿਆਦਾ ਦੇਖੀ ਗਈ ਵੀਡੀਓਆਂ ਵਿੱਚੋਂ ਇੱਕ ਹੈ।

ਸੰਦਰਭ[ਸੋਧੋ]

  1. ੧.੦ ੧.੧ London, Ontario, CanadaAnderson, Kyle (February 22, 2010). "Justin Bieber Joins The Ranks Of Youngest 'SNL' Performers". MTV Newsroom. http://newsroom.mtv.com/2010/02/22/justin-bieber-saturday-night-live/. Retrieved on ੨੪ ਫਰਵਰੀ ੨੦੧੦. 
  2. ੨.੦ ੨.੧ "Justin Bieber Biography & Awards". Billboard. http://www.billboard.com/artist/justin-bieber/bio/1099520. Retrieved on 2010-06-15. 
  3. Farber, Jim (March 23, 2010). "Justin Bieber, 'My World 2.0'". New York Daily News. http://www.nydailynews.com/entertainment/music/2010/03/23/2010-03-23_rbpop_mix_on_my_world_20_cant_beef_up_justin_biebers_young_tone.html. Retrieved on ੧੪ ਜੂਨ ੨੦੧੦. 
  4. ੪.੦ ੪.੧ Collar, Matt; Leahey, Andrew. [[[:ਫਰਮਾ:Allmusic]] "allmusic ((( Justin Bieber > Overview )))"]. Macrovision Corporation. ਫਰਮਾ:Allmusic. Retrieved on 2009-10-21. 
  5. ੫.੦ ੫.੧ Mitchell, Gail (April 28, 2009). "Usher Introduces Teen Singer Justin Bieber". Billboard. e5 Global Media. http://www.billboard.com/bbcom/news/usher-introduces-teen-singer-justin-bieber-1003966989.story#/bbcom/news/usher-introduces-teen-singer-justin-bieber-1003966989.story. Retrieved on 2009-07-23. 
  6. "MTV- Justin Bieber artist profile". MTV. http://www.mtv.com/music/artist/bieber_justin/artist.jhtml. Retrieved on 2009-12-22. 
  7. Greenblatt, Leah (March 10, 2010). "My World 2.0 (2010)". Time. http://www.ew.com/ew/article/0,,20350064,00.html?xid=rss-music-reviews-My+World+2.0. Retrieved on ੧੧ ਜੂਨ ੨੦੧੦. 
  8. Konjicanin, Anja (December 24, 2010). "Justin Bieber makes them proud. But why?". Vancouver Observer. http://www.vancouverobserver.com/politics/news/2010/12/24/justin-bieber-makes-them-proud-why. Retrieved on ੧੧ ਜਨਵਰੀ ੨੦੧੧. 
  9. Herrera, Monica (March 19, 2010). "Justin Bieber – The Billboard Cover Story". Billboard. e5 Global Media. http://www.billboard.com/news/justin-bieber-the-billboard-cover-story-1004074692.story#/news/justin-bieber-the-billboard-cover-story-1004074692.story. Retrieved on 2010-05-07. 
  10. "Justin Bieber Fever Hits Miami". CBS News (CBS Interactive). February 5, 2010. http://www.cbsnews.com/stories/2010/02/05/earlyshow/leisure/music/main6177327.shtml. Retrieved on ੨੭ ਮਾਰਚ ੨੦੧੦. 

ਬਾਹਰੀ ਕੜੀਆਂ[ਸੋਧੋ]