ਤਾਨਾਜੀ ਮਾਲੁਸਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਾਨਾਜੀ ਮਾਲੁਸਰੇ
ਸਿੰਹਾਗੜ ਕਿਲ੍ਹੇ ਵਿਖੇ ਤਾਨਾਜੀ ਮਾਲੁਸਰੇ ਦੀ ਯਾਦ
ਛਤਰਪਤੀ ਸ਼ਿਵਾਜੀ ਮਾਹਾਰਾਜ ਦੀ ਫੌਜ ਦਾ ਆਗੂ
ਮੌਤ04 ਫਰਵਰੀ, 1670
ਸਿੰਹਾਗੜ
(ਪੁਣੇ, ਮਹਾਰਾਸ਼ਟਰ, ਭਾਰਤ)
ਜੀਵਨ-ਸਾਥੀਸਵਿਤਰੀਬਾਈ
ਔਲਾਦਰਾਇਬਾ
ਪਿਤਾਕਾਲੋਜੀ
ਮਾਤਾਪਾਰਵਤੀਬਾਈ
ਧਰਮਹਿੰਦੂ

ਤਾਨਾਜੀ ਮਾਲੁਸਰੇ ਮਰਾਠਾ ਰਾਜਾ ਸ਼ਿਵਾਜੀ ਦਾ ਸੈਨਿਕ ਸਹਾਇਕ ਸੀ। ਇੱਕ ਸਥਾਨਕ ਕਵੀ ਤੁਲਸੀਦਾਸ,[lower-alpha 1] ਨੇ ਤਾਨਾਜੀ ਦੀ ਬਹਾਦਰੀ ਅਤੇ ਸਿੰਹਾਗੜ ਦੀ ਲੜਾਈ ਵਿੱਚ ਜੀਵਨ ਦੀ ਕੁਰਬਾਨੀ ਬਾਰੇ ਦੱਸਦਿਆਂ ਇੱਕ ਪੋਵਾਡਾ ਲਿਖਿਆ ਸੀ,[1] ਜਿਸ ਤੋਂ ਬਾਅਦ ਉਹ ਮਰਾਠੀ ਲੋਕ ਕਥਾਵਾਂ ਵਿੱਚ ਪ੍ਰਸਿੱਧ ਸ਼ਖਸੀਅਤ ਬਣ ਗਿਆ ਹੈ।[2][3][4][lower-alpha 2] ਉਹ ਇੱਕ ਮਹਾਦੇਵ ਕੋਲੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ।[6][7][8]

ਸਭਿਆਚਾਰਕ ਪ੍ਰਸਿੱਧੀ[ਸੋਧੋ]

ਹਿੰਦੂਤਵਾ ਵਿਚਾਰਧਾਰਕ ਵੀ.ਡੀ. ਸਾਵਰਕਰ ਨੇ ਉਸ 'ਤੇ ਇੱਕ ਗਾਥਾ ਲਿਖੀ ਸੀ, ਜਿਸ 'ਤੇ ਬਸਤੀਵਾਦੀ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਸੀ।[9]

ਹਰੀ ਨਾਰਾਇਣ ਆਪਟੇ ਦਾ ਇੱਕ ਮਰਾਠੀ ਨਾਵਲ ਗਦ ਅਲਾ ਪਾਨ ਸਿਨਹ ਗੈਲਾ ਉਸ ਦੇ ਜੀਵਨ ਨੂੰ ਅਧਾਰ ਬਣਾ ਕੇ 1903 ਵਿੱਚ ਲਿਖਿਆ ਗਿਆ ਸੀ।[10][11] ਸਿਨਹਾਗੜ, 1933 ਦੀ ਮਰਾਠੀ ਫ਼ਿਲਮ ਬਾਬੂਰਾਓ ਪੇਂਟਰ ਦੁਆਰਾ ਬਣਾਈ ਗਈ ਸੀ, ਇਹ 1903 ਦੇ ਨਾਵਲ 'ਤੇ ਅਧਾਰਿਤ ਸੀ।[12][13] ਬਾਲੀਵੁੱਡ ਅਭਿਨੇਤਾ-ਨਿਰਮਾਤਾ ਅਜੇ ਦੇਵਗਨ ਨੇ ਤਾਨਾਜੀ ਦੀ ਜਿੰਦਗੀ 'ਤੇ ਆਧਾਰਿਤ ਇੱਕ ਫ਼ਿਲਮ ਨੂੰ ਨਿਰਮਿਤ ਕੀਤਾ ਜਿਸ ਫ਼ਿਲਮ ਦਾ ਨਾਂ ਹੀ "ਤਾਨਾਜੀ" ਰੱਖਿਆ ਗਿਆ। ਇਹ ਫ਼ਿਲਮ 10 ਜਨਵਰੀ 2020 ਨੂੰ ਰਿਲੀਜ਼ ਹੋਈ ਸੀ।[14]

ਤਾਨਾਜੀ ਨੇ ਕੋਨਦਾਨਾ ਦੇ ਕਿਲ੍ਹੇ ਦੀ ਮੁਹਿੰਮ ਤੋਂ ਪਹਿਲਾਂ ਸ਼ਿਵਾਜੀ ਅਤੇ ਜੀਜਾਬਾਈ ਦੇ ਸਾਹਮਣੇ ਇੱਕ ਕਸਮ ਲਈ ਸੀ।

ਨੋਟ[ਸੋਧੋ]

  1. Not to be confused with Goswami Tulsidas
  2. The text has not been dated conclusively. It is popularly accepted to be written not long after the Battle; however, some scholars have claimed the text to have been written in the eighteenth century.[5]

ਹਵਾਲੇ[ਸੋਧੋ]

  1. Sardesai, Sakharam Govind (1946). "New History of the Marathas (Vol I)". Internet Archive. Retrieved February 25, 2020. {{cite web}}: Check |archive-url= value (help)
  2. Kantak, M. R. (1978). "The Political Role of Different Hindu Castes and Communities in Maharashtra in the Foundation of Shivaji's Swarajya". Bulletin of the Deccan College Research Institute. 38 (1/4): 51. ISSN 0045-9801. JSTOR 42931051.
  3. K. Ayyappa Paniker, ed. (1997). Medieval Indian Literature: Surveys and selections, An Anthology, Volume One. p. 375. ISBN 9788126003655.
  4. Rao, Vasanta Dinanath (1939). "SIDE-LIGHT ON THE MARATHA LIFE FROM THE BARDIC (शाहिरी) LITERATURE OF THE 18th CENTURY". Proceedings of the Indian History Congress. 3: 1194–1212. ISSN 2249-1937. JSTOR 44252466.
  5. Raeside, Ian (July 1978). "A Note on the 'Twelve Mavals' of Poona District". Modern Asian Studies (in ਅੰਗਰੇਜ਼ੀ). 12 (3): 394. doi:10.1017/S0026749X00006211. ISSN 1469-8099.
  6. David Hardiman (2007). Histories for the Subordinated (in ਅੰਗਰੇਜ਼ੀ). Seagull Books. p. 103. ISBN 9781905422388. When Shivaji began his revolt in the following decade, the Kolis were amongst the first to join him under the leadership of the Sirnayak Khemi and they played a leading role in helping Shivaji to consolidate his power. The Koli Tanaji Malusare...
  7. Hardiman, David (1996). Feeding the Baniya: Peasants and Usurers in Western India (in ਅੰਗਰੇਜ਼ੀ). Oxford University Press. ISBN 978-0-19-563956-8.
  8. Roy, Shibani (1983). Koli culture: a profile of the culture of Talpad vistar (in English). Cosmo. OCLC 11970517. Retrieved 20 July 2020.{{cite book}}: CS1 maint: unrecognized language (link)
  9. Derek Jones, ed. (2001). Censorship: A World Encyclopedia. Routledge. ISBN 9781136798634.
  10. Sisir Kumar Das (1991). History of Indian Literature, Volume 1. Sahitya Akademi. p. 532. ISBN 9788172010065.
  11. Apte, Hari Narayan (1903). Gaḍa ālā, paṇa sīha gelā (in ਮਰਾਠੀ). Pune: Ramyakathā Prakāśana.
  12. Ashish Rajadhyaksha; Paul Willemen (2014). Encyclopedia of Indian Cinema. Taylor & Francis. p. 239. ISBN 978-1-135-94325-7. Retrieved 10 February 2015.
  13. Nowell-Smith, Geoffrey (1996). The Oxford History of World Cinema (in ਅੰਗਰੇਜ਼ੀ). Oxford University Press. pp. 403. ISBN 978-0-19-874242-5. Retrieved 2020-01-14.
  14. "Taanaji The Unsung Warrior movie on Movie Alles". Movie Alles (in ਅੰਗਰੇਜ਼ੀ (ਅਮਰੀਕੀ)). 2018-06-22. Archived from the original on 2018-09-05. Retrieved 2018-09-05.