ਤਾਮਿਲ ਲੋਕ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਹ ਲੇਖ ਲੋਕਾਂ ਬਾਰੇ ਹੈ। ਬੋਲੀ ਲਈ ਵੇਖੋ, ਤਾਮਿਲ ਬੋਲੀ
ਤਾਮਿਲ ਲੋਕ ਭਾਰਤ ਦੇ ਤਾਮਿਲ ਨਾਡੂ ਸੂਬੇ ਅਤੇ ਸ੍ਰੀ ਲੰਕਾ ਦੇ ਉੱਤਰੀ ਖ਼ਿੱਤੇ ਦੀ ਇਕ ਨਸਲੀ ਲੋਕ ਟੋਲੀ ਹੈ। ਇਸਤੋਂ ਬਿਨਾਂ ਤਾਮਿਲ ਸਮੁਦਾਏ ਨਾਲ਼ ਜੁੜੀਆਂ ਚੀਜ਼ਾਂ ਨੂੰ ਵੀ ਤਾਮਿਲ ਕਹਿੰਦੇ ਹਨ ਜਿਵੇਂ ਤਾਮਿਲ ਬੋਲੀ।
ਧਰਮ [ਸੋਧ]
੨੦੦੧ ਦੀ ਮਰਦਮਸ਼ੁਮਾਰੀ ਮੁਤਾਬਕ ਇਕੱਲੇ ਤਾਮਿਲ ਨਾਡੂ ਵਿਚ ਇਹ ੮੮% ਹਿੰਦੂ, ੬% ਈਸਾਈ ਅਤੇ ੫.੫% ਮੁਸਲਮਾਨ ਹਨ।[੧]
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |