ਤਮਿਲਨਾਡੂ

ਵਿਕਿਪੀਡਿਆ ਤੋਂ
(ਤਾਮਿਲਨਾਡੂ ਤੋਂ ਰੀ-ਡਿਰੈਕਟ)
ਜੰਪ ਕਰੋ: ਨੇਵੀਗੇਸ਼ਨ, ਖੋਜ
ਤਮਿਲਨਾਡੂ ਦਾ ਨਕਸ਼ਾ

ਤਮਿਲਨਾਡੂ ਭਾਰਤ ਦਾ ਇੱਕ ਰਾਜ ਹੈ। ਤਮਿਲ ਨਾਡੁ ਦੀ ਰਾਜਧਾਨੀ ਚੇਂਨਈ ਹੈ। ਤਮਿਲ ਨਾਡੁ ਦੇ ਹੋਰ ਮਹੱਤਵਪੂਰਣ ਨਗਰ ਮਦੁਰਈ , ਤਰਿਚਿ , ਕੋਇੰਬਤੂਰ , ਸਲੇਮ , ਤੀਰੂਨੇਲਵੇਲੀ ਹਨ। ਇਸਦੇ ਗੁਆਂਢੀ ਰਾਜ ਆਂਧਰ ਪ੍ਰਦੇਸ਼ , ਕਰਨਾਟਕ ਅਤੇ ਕੇਰਲ ਹਨ। ਤਮਿਲ ਨਾਡੁ ਵਿੱਚ ਬੋਲੀ ਜਾਣ ਵਾਲੀ ਪ੍ਰਮੁੱਖ ਭਾਸ਼ਾ ਤਮਿਲ ਹੈ। ਤਮਿਲ ਨਾਡੁ ਦੀ ਵਰਤਮਾਨ ਮੁੱਖਮੰਤਰੀ ਜੈਲਲਿਤਾ ਅਤੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਹਨ।

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ