ਤੰਦ ਤੰਦ ਤ੍ਰੱਕਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤੰਦ ਤੰਦ ਤ੍ਰੱਕਲਾ 2011 ਵਿੱਚ ਸ਼ਾਹਮੁਖੀ ਵਿੱਚ ਛਪੀ ਕਵਿਤਾਵਾਂ ਦੀ ਇੱਕ ਕਿਤਾਬ ਹੈ। ਡਾ: ਮੁਹੰਮਦ ਆਜ਼ਮ ਸਮੂਰ ਪਾਕਿਸਤਾਨੀ ਪੰਜਾਬ ਦਾ ਇੱਕ ਮੈਡੀਕਲ ਡਾਕਟਰ ਅਤੇ ਪੰਜਾਬੀ ਕਵੀ ਹੈ। ਉਸ ਦੀ ਪੁਸਤਕ 'ਤੰਦ ਤੰਦ ਤ੍ਰੱਕਲਾ' ਵਿੱਚ ਪੰਜਾਬੀ ਸਿਆਣਪ ਅਤੇ ਸੱਭਿਆਚਾਰ ਦਾ ਨਿਚੋੜ ਹੈ। ਇਹ ਉਮੀਦ ਅਤੇ ਮਨੁੱਖੀ ਗੌਰਵ ਦੀ ਬਾਤ ਪਾਉਂਦੀ ਹੈ। ਡਾ: ਮੁਹੰਮਦ ਆਜ਼ਮ ਸਮੂਰ ਨੂੰ ਉਨ੍ਹਾਂ ਦੀ ਪਹਿਲੀ ਕਿਤਾਬ ਲਈ ਸ਼ਰੀਫ਼ ਅਕੈਡਮੀ ਨੇ ਹਬੀਬ ਜਾਲਿਬ ਪੁਰਸਕਾਰ ਨਾਲ ਸਨਮਾਨਿਤ ਕੀਤਾ।[1]

ਹਵਾਲੇ[ਸੋਧੋ]

  1. InpaperMagazine, From (2011-10-15). "POETRY: A new voice in Punjabi poetry". DAWN.COM (in ਅੰਗਰੇਜ਼ੀ). Retrieved 2023-04-13.