ਥਿਓਡੋਰ ਰੂਜ਼ਵੈਲਟ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਥਿਓਡੋਰ ਟੈੱਡੀ ਰੂਜ਼ਵੈਲਟ (/ˈroʊzəvɛlt/ ROH-zə-velt; 27 ਅਕਤੂਬਰ , 1858 - 6 ਜਨਵਰੀ , 19199) ਸੰਯੁਕਤ ਰਾਜ ਅਮਰੀਕਾ ਦੇ 26 ਵੇਂ ਰਾਸ਼ਟਰਪਤੀ ( 1901 - 1909 ) ਸਨ । ਉਨ੍ਹਾਂ ਨੂੰ ਸੰਸਾਰ ਅਮਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਸੀ ।