ਦਰਸ਼ਨ ਖਟਕੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਰਸ਼ਨ ਖਟਕੜ
ਦਰਸ਼ਨ ਖਟਕੜ
ਦਰਸ਼ਨ ਖਟਕੜ
ਜਨਮ (1946-05-12) 12 ਮਈ 1946 (ਉਮਰ 77)
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਭਾਰਤੀ ਪੰਜਾਬ
ਕਿੱਤਾਕਵੀ, ਪੱਤਰਕਾਰ, ਸਿਆਸਤਦਾਨ
ਰਾਸ਼ਟਰੀਅਤਾਭਾਰਤੀ
ਕਾਲਪਿਛਲੇ ਪੰਜਤਾਲੀ ਸਾਲ ਤੋਂ ਹੁਣ ਤੱਕ
ਵਿਸ਼ਾਕ੍ਰਾਂਤੀ
ਸਾਹਿਤਕ ਲਹਿਰਨਕਸਲਵਾੜੀ
ਪ੍ਰਮੁੱਖ ਕੰਮਸੰਗੀ ਸਾਥੀ, ਉਲਟੇ ਰੁਖ਼ ਪਰਵਾਜ਼
ਜੀਵਨ ਸਾਥੀਅਰੁਣੇਸ਼ਵਰ ਕੌਰ
ਬੱਚੇਰੂਪੇਸ਼ਵਰ ਕੌਰ ਉਰਫ ਰਿਤੂ (ਧੀ), ਅਰਸ਼ਦੀਪ (ਮਰਹੂਮ ਬੇਟਾ)

ਦਰਸ਼ਨ ਖਟਕੜ (ਜਨਮ 12 ਮਈ 1946) ਇੱਕ ਪੰਜਾਬੀ ਕਵੀ ਅਤੇ ਕਮਿਊਨਿਸਟ ਸਿਆਸਤਦਾਨ ਹੈ। ਸੀ.ਪੀ.ਆਈ (ਐਮ.ਐਲ), ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਹੈ। ਉਸਦੇ ਪਹਿਲੇ ਕਾਵਿ-ਸੰਗ੍ਰਹਿ ਸੰਗੀ ਸਾਥੀ ਦੀਆਂ ਤਿੰਨ ਜਿਲਦਾਂ (ਐਡੀਸ਼ਨ) ਛਪ ਚੁੱਕੀਆਂ ਹਨ। ਸੁਰਜੀਤ ਜੱਜ ਅਨੁਸਾਰ 'ਪੰਜਾਬੀ ਮਨ ਦੇ ਰਚਨਾਤਮਕ ਪਿੜ ਅੰਦਰ ਦਰਸ਼ਨ ਖਟਕੜ ਇਲਮ ਅਤੇ ਅਮਲ ਅਤੇ ਸੁਹਜ ਤੇ ਸੰਘਰਸ਼ ਦੇ ਸੁਲੱਖਣੇ ਸੰਜੋਗ ਤੋਂ ਉਦੈ ਹੁੰਦੀ ਕਾਵਿਕਾਰੀ ਦੀ ਵਿਲੱਖਣ ਸੁਰ ਹੈ।'[2]

ਕਾਵਿ-ਸੰਗ੍ਰਹਿ[ਸੋਧੋ]

  • ਸੰਗੀ ਸਾਥੀ
  • ਉਲਟੇ ਰੁਖ਼ ਪਰਵਾਜ਼

ਹਵਾਲੇ[ਸੋਧੋ]