ਦਾਰਫ਼ੂਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦਾਰਫ਼ੂਰ
دار فور
ਦਾਰਫ਼ੂਰ ਦਾ ਸਥਾਨ
ਰਾਜਧਾਨੀ ਅਲ-ਫ਼ਸ਼ੀਰ
ਰਾਸ਼ਟਰੀ ਭਾਸ਼ਾਵਾਂ ਅਰਬੀ
ਵਾਸੀ ਸੂਚਕ ਦਾਰਫ਼ੂਰੀ
ਸਰਕਾਰ ਦਾਰਫ਼ੂਰ ਖੇਤਰੀ ਇਖ਼ਤਿਆਰ
 -  ਕਾਰਜਕਾਰੀ ਚੇਅਰਮੈਨ ਤਿਜਾਨੀ ਸੀਸੀ
ਖੇਤਰਫਲ
 -  ਕੁੱਲ ੪,੯੩,੧੮੦ ਕਿਮੀ2 
੧,੯੦,੪੧੮ sq mi 
ਅਬਾਦੀ
 -   ਦਾ ਅੰਦਾਜ਼ਾ ੭,੫੦੦,੦੦੦ (੨੦੦੮)
 -  ਜਨਸੰਖਿਆ ਦਾ ਸੰਘਣਾਪਣ ੧੫.੨/ਕਿਮੀ2 
./sq mi

ਦਾਰਫ਼ੂਰ ਜਾਂ ਦਾਰਫ਼ਰ (ਅਰਬੀ: دار فور ਦਾਰ ਫ਼ੂਰ, ਅੰਗਰੇਜ਼ੀ: ਫ਼ੂਰ ਲੋਕਾਂ ਦੀ ਸਲਤਨਤ) ਪੱਛਮੀ ਸੁਡਾਨ ਵਿੱਚ ਇੱਕ ਖੇਤਰ ਹੈ। ਕਈ ਸਸੌ ਸਾਲਾਂ ਤੱਕ ਇਹ ਇੱਕ ਅਜ਼ਾਦ ਸਲਤਨਤ ਸੀ ਪਰ ੧੯੧੬ ਵਿੱਚ ਅੰਗਰੇਜ਼-ਮਿਸਰੀ ਫ਼ੌਜਾਂ ਵੱਲੋਂ ਇਸਨੂੰ ਸੁਡਾਨ ਵਿੱਚ ਰਲ਼ਾ ਦਿੱਤਾ ਗਿਆ ਸੀ। ਇਹ ਇਲਾਕਾ ਪੰਜ ਸੰਘੀ ਰਾਜਾਂ ਵਿੱਚ ਵੰਡਿਆ ਹੋਇਆ ਹੈ:: ਕੇਂਦਰੀ ਦਾਰਫ਼ੂਰ, ਪੂਰਬੀ ਦਾਰਫ਼ੂਰ, ਉੱਤਰੀ ਦਾਰਫ਼ੂਰ, ਦੱਖਣੀ ਦਾਰਫ਼ੂਰ ਅਤੇ ਪੱਛਮੀ ਦਾਰਫ਼ੂਰ। ਸੁਡਾਨੀ ਸਰਕਾਰ ਦੀਆਂ ਫ਼ੌਜਾਂ ਅਤੇ ਇਲਾਕਾਈ ਅਬਾਦੀ ਵਿਚਕਾਰ ਚੱਲ ਰਹੀ ਦਾਰਫ਼ੂਰ ਦੀ ਜੰਗ ਕਰਕੇ ਇਹ ਇਲਾਕਾ ੨੦੦੩ ਤੋਂ ਇੱਕ ਮਨੁੱਖੀ ਸੰਕਟ ਦੀ ਹਾਲਤ ਵਿੱਚ ਹੈ।

ਹਵਾਲੇ[ਸੋਧੋ]

Wikimedia Commons