ਦਿੱਲੀ ਵਿਧਾਨ ਸਭਾ ਚੋਣਾਂ, 2015

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

2015 ਦਿੱਲੀ ਵਿਧਾਨ ਸਭਾ ਚੌਣਾਂ

← 2013 7 ਫਰਵਰੀ 2015 ਦਿੱਲੀ ਵਿਧਾਨ ਸਭਾ ਚੌਣਾਂ 2020  →

ਸਾਰੀਆਂ 70 ਸੀਟਾਂ
36 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %67.47% (Increase1.45%)
  First party Second party Third party
 
ਲੀਡਰ ਅਰਵਿੰਦ ਕੇਜਰੀਵਾਲ ਕਿਰਨ ਬੇਦੀ ਅਜੇ ਮਾਕਨ
ਪਾਰਟੀ ਆਪ ਭਾਜਪਾ INC
ਆਖਰੀ ਚੋਣ 28 ਸੀਟਾਂ 32 ਸੀਟਾਂ 8 ਸੀਟਾਂ
ਜਿੱਤੀਆਂ ਸੀਟਾਂ 67 3 0
ਸੀਟਾਂ ਵਿੱਚ ਫਰਕ Increase39 Decrease29 Decrease8
Popular ਵੋਟ 4,879,123 2,891,510 867,027
ਪ੍ਰਤੀਸ਼ਤ 54.3% 32.3% 9.7%
ਸਵਿੰਗ Increase24.8% Decrease0.8% Decrease14.9%

2015 Delhi election map
Map of Delhi showing results of the 2015 Vidhan Sabha election

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਰਾਸ਼ਟਰਪਤੀ ਰਾਜ
ਭਾਰਤ ਸਰਕਾਰ

ਨਵਾਂ ਚੁਣਿਆ ਮੁੱਖ ਮੰਤਰੀ

ਅਰਵਿੰਦ ਕੇਜਰੀਵਾਲ
ਆਪ

ਦਿੱਲੀ ਵਿਧਾਨ ਸਭਾ ਚੋਣਾਂ, 2015 7 ਫਰਵਰੀ 2015 ਨੂੰ ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ ਲਈ ਹੋਣਗੀਆਂ। 10 ਫਰਵਰੀ 2015 ਨੂੰ ਨਤੀਜਿਆਂ ਦਾ ਐਲਾਨ ਹੋਵੇਗਾ।[1]

ਨਤੀਜਾ[ਸੋਧੋ]

ਪਾਰਟੀਆਂ ਅਤੇ ਗਠਜੋੜ ਵੋਟਾਂ ਲੜੀਆਂ ਸੀਟਾਂ
ਕੁੱਲ % ਜਿੱਤ +/−
ਆਮ ਆਦਮੀ ਪਾਰਟੀ 48,78,397 54.3 70 67 39
ਭਾਰਤੀ ਜਨਤਾ ਪਾਰਟੀ 28,90,485 32.2 69 3 28
ਭਾਰਤੀ ਰਾਸ਼ਟਰੀ ਕਾਂਗਰਸ 8,66,814 9.7 70 0 8
ਬਹੁਜਨ ਸਮਾਜ ਪਾਰਟੀ 117,093 1.3 70 0
ਇਨੈਲੋ 54,464 0.6 2 0
ਆਜਾਦ 47,623 0.5 222 0 1
ਸ਼੍ਰੋਮਣੀ ਅਕਾਲੀ ਦਲ 44,880 0.5 1 0 1
ਬਾਕੀ ਉਮੀਦਵਾਰ 42,589 0.5 376 0
ਨੋਟਾ 35,924 0.4
ਜੋੜ 89,78,269 100.00 880 70 ±0

ਹਵਾਲੇ[ਸੋਧੋ]

  1. "EC cracks whip as Delhi goes to polls". The Hindu. 13 ਜਨਵਰੀ 2015. Retrieved 13 ਜਨਵਰੀ 2015.