ਨਵਪ੍ਰੀਤ ਬੰਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਵਪ੍ਰੀਤ ਬੰਗਾ
ਜਨਮ (1995-04-08) 8 ਅਪ੍ਰੈਲ 1995 (ਉਮਰ 29)
ਪੇਸ਼ਾਅਦਾਕਾਰਾ ਅਤੇ ਮਾਡਲ
ਸਰਗਰਮੀ ਦੇ ਸਾਲ2016-ਮੌਜੂਦ

ਨਵਪ੍ਰੀਤ ਬੰਗਾ (ਅੰਗ੍ਰੇਜ਼ੀ: Navpreet Banga) ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ ਜਿਸ ਨੇ ਪੰਜਾਬ ਭਾਸ਼ਾ ਦੀ ਫਿਲਮ ਭਲਵਾਨ ਸਿੰਘ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਉਸਨੇ ਪੰਜਾਬੀ ਫਿਲਮ ਯਾਰ ਅਨਮੂਲੇ ਰਿਟਰਨਸ ਅਤੇ ਸੰਗੀਤ ਵੀਡੀਓ ਸੱਚ ਤੇ ਸੁਪਨਾ ਵਿੱਚ ਵੀ ਮੁੱਖ ਭੂਮਿਕਾ ਨਿਭਾਈ।[1][2]

ਸ਼ੁਰੂਆਤੀ ਜੀਵਨ ਅਤੇ ਕੈਰੀਅਰ[ਸੋਧੋ]

ਨਵਪ੍ਰੀਤ ਬੰਗਾ‌ ਦਾ ਜਨਮ 8 ਅਪ੍ਰੈਲ 1995 ਨੂੰ ਪੰਜਾਬ, ਭਾਰਤ ਦੇ ਸ਼ਹਿਰ ਜਲੰਧਰ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਇਸ ਤੋਂ ਬਾਅਦ ਭਾਰਤ ਦੇਸ਼ ਛੱਡ ਕੇ ਕਨੇਡਾ ਦੇ ਸ਼ਹਿਰ ਵੈਨਕੂਵਰ ਚੱਲੇ ਗਈ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਸੰਗੀਤ ਵੀਡੀਓ ਜਿਵੇਂ ਕਿ ਅੰਮ੍ਰਿਤ ਮਾਨ ਦੁਆਰਾ ਸੱਚ ਤੇ ਸੁਪਨਾ, ਸੂਰਜ, ਹੱਡ ਅਤੇ ਗਿਪੀ ਗਰੇਵਾਲ ਦੁਆਰਾ ਹਥਿਆਰ 2 ਦੁਆਰਾ ਕੀਤੀ। ਉਸਨੇ ਫਿਲਮ ਭਲਵਾਨ ਸਿੰਘ ਵਿੱਚ ਇੱਕ ਅਭਿਨੇਤਰੀ ਵਜੋਂ ਆਪਣੀ ਸ਼ੁਰੂਆਤ ਕੀਤੀ ਅਤੇ 2021 ਵਿੱਚ ਉਸਨੇ ਯਾਰ ਅਨਮੁੱਲੇ ਰਿਟਰਨਜ਼ ਵਿੱਚ ਮੁੱਖ ਭੂਮੀਕਾ ਨਿਭਾਈ।

ਫਿਲਮਗ੍ਰਾਫੀ[ਸੋਧੋ]

  • ਭਲਵਾਨ ਸਿੰਘ (2017)
  • ਮੁੰਡਾ ਫਰੀਦਕੋਟੀਆ (2019)
  • ਯਾਰ ਅਨਮੁੱਲੇ ਰਿਟਰਨਜ਼ (2021)

ਹਵਾਲੇ[ਸੋਧੋ]

  1. "Meet Navpreet Banga, the girl who looks exactly like Priyanka Chopra - Business Insider India". www.businessinsider.in. Retrieved 2024-04-01.
  2. "Yaar Anmulle Returns | Song - Viah Jatt Da | Punjabi Video Songs - Times of India". timesofindia.indiatimes.com (in ਅੰਗਰੇਜ਼ੀ). Retrieved 2024-04-01.