ਨਿਦਾ ਫ਼ਾਜ਼ਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਨਿਦਾ ਫ਼ਾਜ਼ਲੀ

ਨਿਦਾ ਫ਼ਾਜ਼ਲੀ, 2014
ਜਨਮ 'ਮੁਕਤਦਾ ਹਸਨ ਨਿਦਾ ਫ਼ਾਜ਼ਲੀ
12 ਅਕਤੂਬਰ 1938(1938-10-12)
ਗਵਾਲੀਅਰ
ਕੌਮੀਅਤ ਭਾਰਤੀ
ਨਾਗਰਿਕਤਾ ਭਾਰਤੀ

ਮੁਕਤਦਾ ਹਸਨ ਨਿਦਾ ਫ਼ਾਜ਼ਲੀ, ਮਸ਼ਹੂਰ ਸਾਹਿਤਕ ਨਾਮ ਨਿਦਾ ਫ਼ਾਜ਼ਲੀ (ਉਰਦੂ: ندا فاضلی ‎) (ਜਨਮ 12 ਅਕਤੂਬਰ 1938) ਭਾਰਤ ਦਾ ਉਰਦੂ ਸ਼ਾਇਰ ਹੈ।[੧][੨]

ਜੀਵਨ[ਸੋਧੋ]

ਨਿਦਾ ਫ਼ਾਜ਼ਲੀ ਦਾ ਜਨਮ ਦਿੱਲੀ ਵਿੱਚ ਪਿਤਾ ਮੁਰਤੁਜਾ ਹਸਨ ਅਤੇ ਮਾਂ ਜਮੀਲ ਫਾਤੀਮਾ ਦੇ ਘਰ ਮਾਂ ਦੀ ਇੱਛਾ ਦੇ ਵਿਪਰੀਤ ਤੀਜੀ ਔਲਾਦ ਵਜੋਂ ਹੋਇਆ। ਉਸਦਾ ਨਾਮ ਵੱਡੇ ਭਰਾ ਦੇ ਨਾਮ ਨਾਲ ਕਾਫੀਆ ਮਿਲਾ ਕੇ ਮੁਕਤਦਾ ਹਸਨ ਰੱਖਿਆ ਗਿਆ। ਦਿੱਲੀ ਕਾਰਪੋਰੇਸ਼ਨ ਦੇ ਰਿਕਾਰਡ ਵਿੱਚ ਉਸਦੇ ਜਨਮ ਦੀ ਤਾਰੀਖ 12 ਅਕਤੂਬਰ 1938 ਲਿਖਵਾਈ ਹੋਈ ਹੈ। ਪਿਤਾ ਆਪ ਵੀ ਸ਼ਾਇਰ ਸਨ। ਉਸਨੇ ਆਪਣਾ ਬਾਲਕਾਲ ਗਵਾਲੀਅਰ ਵਿੱਚ ਗੁਜਾਰਿਆ। ਉਥੇ ਹੀ ਉਸਨੇ ਸਿੱਖਿਆ ਹਾਸਲ ਕੀਤੀ। ਉਸ ਨੇ 1958 ਵਿੱਚ ਗਵਾਲੀਅਰ ਕਾਲਜ (ਵਿਕਟੋਰਿਆ ਕਾਲਜ ਜਾਂ ਲਕਸ਼ਮੀਬਾਈ ਕਾਲਜ) ਤੋਂ ਉੱਚ ਪੜ੍ਹਾਈ ਪੂਰੀ ਕੀਤੀ।

ਰਚਨਾਵਾਂ[ਸੋਧੋ]

ਨਿਦਾ ਫ਼ਾਜ਼ਲੀ 28 ਜਨਵਰੀ 2014 ਨੂੰ ਚੰਡੀਗੜ੍ਹ ਵਿਖੇ
  • ਲਫਜੋਂ ਕੇ ਫੂਲ
  • ਦੁਨੀਆਂ ਏਕ ਖਿਲੌਨਾ ਹੈ
  • ਖੋਆ ਹੂਆ ਸਾ ਕੁੱਛ (1996 ਵਿੱਚ ਪ੍ਰਕਾਸ਼ਿਤ 1998 ਵਿੱਚ ਸਾਹਿਤ ਅਕਾਦਮੀ ਪੁਰਸਕਾਰ)
  • ਮੋਰਨਾਚ
  • ਆਂਖ ਔਰ ਖਵਾਬ ਕੇ ਦਰਮਿਆਂ
  • ਸਫ਼ਰ ਮੇਂ ਧੂਪ ਤੋ ਹੋਗੀ
  • ਆਂਖੋ ਭਰ ਆਕਾਸ਼
  • ਮੌਸਮ ਆਤੇ ਜਾਤੇ ਹੈ
  • ਮੁਲਾਕਾਤੇਂ
  • ਤਮਾਸ਼ਾ ਮੇਰੇ ਆਗੇ
  • ਦੀਵਾਰੋ ਕੇ ਬੀਚ (ਆਤਮਕਥਾ)
  • ਨਿਦਾ ਫ਼ਾਜ਼ਲੀ (ਸੰਪਾਦਿਤ ਕਨਹਈਆ ਲਾਲ ਨੰਦਨ)

ਸੰਪਾਦਿਤ ਪੁਸਤਕਾਂ[ਸੋਧੋ]

  • ਬਸ਼ੀਰ ਬਦਰ: ਨਈ ਗ਼ਜ਼ਲ ਕਾ ਏਕ ਨਾਮ
  • ਜਾਂ ਨਿਸਾਰ ਅਖ਼ਤਰ: ਏਕ ਜਵਾਨ ਮੌਤ
  • ਦਾਗ਼ ਦੇਹਲਵੀ: ਗ਼ਜ਼ਲ ਕਾ ਏਕ ਸਕੂਲ
  • ਮੁੰਹਮਦ ਅਲਵੀ: ਸ਼ਬਦੋਂ ਕਾ ਚਿਤਰਕਾਰ
  • ਜਿਗਰ ਮੁਰਾਦਾਬਾਦੀ: ਮੁਹੱਬਤੋਂ ਕਾ ਸ਼ਾਇਰ

ਮਸ਼ਹੂਰ ਫ਼ਿਲਮੀ ਗੀਤ[ਸੋਧੋ]

  • ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ ("ਮੌਸਮ ਆਤੇ ਜਾਤੇ ਹੈ" ਵਿੱਚੋਂ, ਫ਼ਿਲਮ 'ਆਹਿਸਤਾ-ਆਹਿਸਤਾ (1981) ਵਿੱਚ)
  • ਤੇਰਾ ਹਿਜ਼ਰ ਮੇਰਾ ਨਸੀਬ ਹੈ, ਤੇਰਾ ਗ਼ਮ ਮੇਰੀ ਹਯਾਤ ਹੈ (ਫ਼ਿਲਮ - ਰਜ਼ੀਆ ਸੁਲਤਾਨ 1983)
  • ਹੋਸ਼ ਵਾਲੋ ਕੋ ਖ਼ਬਰ ਕਾ ਬੇਖ਼ੁਦੀ ਕਿਆ ਚੀਜ਼ ਹੈ (ਫ਼ਿਲਮ-ਸਰਫ਼ਰੋਸ਼)
  • ਚੁੱਪ ਤੁਮ ਰਹੋ, ਚੁੱਪ ਹਮ ਰਹੇ (ਫ਼ਿਲਮ- ਇਸ ਰਾਤ ਕੀ ਸੁਭਾ ਨਹੀਂ )
  • ਆ ਭੀ ਜਾ (ਫ਼ਿਲਮ-ਸੁਰ)
  • ਦੁਨੀਆਂ ਜਿਸੇ ਕਹਿਤੇ ਹੈ, ਮੱਟੀ ਕਾ ਖਿਲੌਨਾ ਹੈ (ਗ਼ਜ਼ਲ)
  • ਹਰ ਜਗਾਂ ਬੇਸ਼ੁਮਾਰ ਆਦਮੀ (ਗ਼ਜ਼ਲ)

ਸਨਮਾਨ[ਸੋਧੋ]

ਹਵਾਲੇ