ਨੀਲਜ ਬੋਹਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨੀਲਜ ਬੋਹਰ
Head and shoulders of young man in a suit and tie
ਜਨਮ ਨੀਲਜ ਹੈਨਰਿਕ ਡੇਵਿਡ ਬੋਹਰ
7 ਅਕਤੂਬਰ 1885
ਕੋਪਨਹੇਗਨ, ਡੈਨਮਾਰਕ
ਮੌਤ 18 ਨਵੰਬਰ 1962
ਕੋਪਨਹੇਗਨ, ਡੈਨਮਾਰਕ
ਕੌਮੀਅਤ ਡੈਨਿਸ਼
ਖੇਤਰ ਭੌਤਿਕੀ
ਅਦਾਰੇ
ਖੋਜ ਕਾਰਜ ਸਲਾਹਕਾਰ ਕ੍ਰਿਸ਼ਚੀਅਨ ਕ੍ਰਿਸ਼ਚੀਅਨਸੇਨ
ਖੋਜ ਵਿਦਿਆਰਥੀ ਹੈਨਡਰਿਕ ਐਂਥਨੀ ਕਰੈਮਰਜ
ਮਸ਼ਹੂਰ ਕਰਨ ਵਾਲੇ ਖੇਤਰ
ਪ੍ਰਭਾਵ
ਪ੍ਰਭਾਵਿਤ
ਅਹਿਮ ਇਨਾਮ
ਜੀਵਨ ਸਾਥੀ ਮਾਰਗਰੇਟ ਨਾਰਲੁੰਡ
ਦਸਤਖ਼ਤ

ਨੀਲਜ ਹੈਨਰਿਕ ਡੇਵਿਡ ਬੋਹਰ (7 ਅਕਤੂਬਰ 1885  – 18 ਨਵੰਬਰ 1962) ਡੈਨਮਾਰਕ ਦੇ ਭੌਤਿਕ ਵਿਗਿਆਨੀ ਸਨ ਜਿਨ੍ਹਾਂ ਨੇ ਕਵਾਂਟਮ ਵਿਚਾਰਾਂ ਦੇ ਆਧਾਰ ਉੱਤੇ ਹਾਈਡਰੋਜਨ ਪਰਮਾਣੂ ਦੇ ਸਪੈਕਟਰਮ ਦੀ ਵਿਆਖਿਆ ਕੀਤੀ। ਨਾਭਿਕੀ ਦੇ ਦਰਵ-ਬੂੰਦ ਮਾਡਲ ਦੇ ਆਧਾਰ ਤੇ ਉਨ੍ਹਾਂ ਨੇ ਨਾਭਿਕੀ ਵਿਖੰਡਨ ਦਾ ਇੱਕ ਸਿੱਧਾਂਤ ਪੇਸ਼ ਕੀਤਾ। ਬੋਹਰ ਨੇ ਕਵਾਂਟਮ-ਯੰਤਰਿਕੀ ਦੀਆਂ ਸੰਕਲਪਨਾਤਮਕ ਸਮਸਿਆਵਾਂ ਨੂੰ ਖਾਸ ਤੌਰ 'ਤੇ ਸੰਪੂਰਕਤਾ ਦੇ ਸਿਧਾਂਤ ਦੀ ਪ੍ਰਸਤੁਤੀ ਦੁਆਰਾ ਸਪੱਸ਼ਟ ਕਰਨ ਵਿੱਚ ਯੋਗਦਾਨ ਦਿੱਤਾ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png