ਪਾਨ ਗਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਨ ਗਲੀ ( Punjabi: پان گلی ) ਲਾਹੌਰ, ਪਾਕਿਸਤਾਨ ਵਿੱਚ ਇੱਕ ਬਾਜ਼ਾਰ ਹੈ ਜੋ ਭਾਰਤ ਤੋਂ ਦਰਾਮਦ ਕੀਤੀਆਂ ਚੀਜ਼ਾਂ ਵੇਚਣ ਲਈ ਜਾਣਿਆ ਜਾਂਦਾ ਹੈ। [1] ਇਹ ਅਨਾਰਕਲੀ ਬਾਜ਼ਾਰ ਦੇ ਅੰਦਰ ਸਥਿਤ ਹੈ ਅਤੇ ਇਸ ਵਿੱਚ ਤਿੰਨ ਬੀਹੀਆਂ ਅਤੇ ਲਗਭਗ ਪੰਜਾਹ ਦੁਕਾਨਾਂ ਹਨ। [2]

1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਪਾਨ ਗਲੀ ਭਾਰਤੀ ਤੋਂ ਮੰਗਵਾਈਆਂ ਵਸਤਾਂ ਦੀ ਵਿਕਰੀ ਦਾ ਕੇਂਦਰ ਬਣ ਗਈ [3]

ਬਾਜ਼ਾਰ ਵਿੱਚ ਵਿਕਰੇਤਾ ਪਾਨ, ਸਾੜੀਆਂ, ਨਾਰੀਅਲ, ਮੇਕ-ਅੱਪ ਉਤਪਾਦ, ਆਯੁਰਵੈਦਿਕ ਦਵਾਈਆਂ, ਅਤੇ ਰਸੋਈ ਦੇ ਭਾਂਡੇ ਵੇਚਦੇ ਹਨ। [4] [5] [6] ਪਾਨ ਗਲੀ ਦਾਇੱਕ ਸਥਾਨਕ ਦੁਕਾਨਦਾਰ ਰਫੀਕ ਅੱਬਾਸ ਇਲਾਕੇ ਦੀ ਪ੍ਰਸਿੱਧੀ ਬਾਰੇ ਕਹਿੰਦਾ ਹੈ: [4]

ਮੇਰਾ ਖ਼ਿਆਲ ਕਿ ਭਾਰਤੀ ਫ਼ਿਲਮਾਂ ਅਤੇ ਫ਼ਿਲਮੀ ਸਿਤਾਰਿਆਂ ਤੋਂ ਬਾਅਦ, ਭਾਰਤੀ ਕਢਾਈ ਵਾਲੇ ਕੱਪੜੇ ਖਾਸ ਕਰਕੇ ਸਾੜੀਆਂ ਇੱਥੇ ਸਭ ਤੋਂ ਮਸ਼ਹੂਰ ਆਈਟਮ ਹਨ। ਕਰਾਚੀ, ਕਵੇਟਾ ਅਤੇ ਪੰਜਾਬ ਦੇ ਦੂਰ-ਦੁਰਾਡੇ ਦੇ ਸਥਾਨਾਂ ਤੋਂ ਲੋਕ ਕਮਾਦਨੀ, ਜਮਵਾਰ, ਬਨਾਰਸੀ, ਕਾਟਨ, ਚਿਕਨ ਆਦਿ ਕਿਸਮ ਦੇ ਕੱਪੜੇ ਖਰੀਦਣ ਲਈ ਪਾਨ ਗਲੀ ਆਉਂਦੇ ਹਨ ਜੋ ਕਿ ਬਣਤਰ ਵਿੱਚ ਅਮੀਰ ਅਤੇ ਗੁਣਵੱਤਾ ਵਿੱਚ ਵਿਲੱਖਣ ਮੰਨੇ ਜਾਂਦੇ ਹਨ...[4]

ਕਹਿੰਦੇ ਹਨ ਪਾਨ ਗਲੀ ਦਿੱਲੀ ਦੇ ਚਾਂਦਨੀ ਚੌਕ ਨਾਲ ਮਿਲਦੀ ਜੁਲਦੀ ਹੈ। [7] [4]

ਹਵਾਲੇ[ਸੋਧੋ]

  1. Ali, Syed Hamad (19 October 2016). "A walk through Lahore's historic Anarkali Bazaar" (in English). Gulf News. Retrieved 19 September 2019.{{cite web}}: CS1 maint: unrecognized language (link)
  2. Mir, Amir (3 December 2005). "Paan Gali, Lahore's very own Chandni Chowk". Daily News and Analysis (in English). Retrieved 19 September 2019.{{cite web}}: CS1 maint: unrecognized language (link)
  3. Rehman, Jalilur (21 July 2003). "Lahore's 'Indian bazaar'" (in English). ThingsAsian. Retrieved 19 September 2019.{{cite web}}: CS1 maint: unrecognized language (link)
  4. 4.0 4.1 4.2 4.3 Mir, Amir (3 December 2005). "Paan Gali, Lahore's very own Chandni Chowk". Daily News and Analysis (in English). Retrieved 19 September 2019.{{cite web}}: CS1 maint: unrecognized language (link)Mir, Amir (3 December 2005). "Paan Gali, Lahore's very own Chandni Chowk". Daily News and Analysis. Retrieved 19 September 2019.
  5. Rehman, Jalilur (21 July 2003). "Lahore's 'Indian bazaar'" (in English). ThingsAsian. Retrieved 19 September 2019.{{cite web}}: CS1 maint: unrecognized language (link)Rehman, Jalilur (21 July 2003). "Lahore's 'Indian bazaar'". ThingsAsian. Retrieved 19 September 2019.
  6. Ibrar, Mohammad (19 April 2017). "TV soaps spur demand for Indian goods at Lahore's Pan Gali - Times of India". The Times of India (in English). Retrieved 19 September 2019.{{cite web}}: CS1 maint: unrecognized language (link)
  7. Rehman, Jalilur (21 July 2003). "Lahore's 'Indian bazaar'" (in English). ThingsAsian. Retrieved 19 September 2019.{{cite web}}: CS1 maint: unrecognized language (link)Rehman, Jalilur (21 July 2003). "Lahore's 'Indian bazaar'". ThingsAsian. Retrieved 19 September 2019.