ਪੁਐਬਲਾ, ਪੁਐਬਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪੁਐਬਲਾ
Heroica Puebla de Zaragoza (ਸਪੇਨੀ)
ਉਪਨਾਮ: ਅਮਰੀਕਾ ਦੀ ਨਿਸ਼ਾਨੀ-ਸੰਦੂਕੜੀ, ਫ਼ਰਿਸ਼ਤਿਆਂ ਦਾ ਸ਼ਹਿਰ, ਐਂਜਲੋਪੋਲਿਸ
ਗੁਣਕ: 19°02′43″N 98°11′51″W / 19.04528°N 98.1975°W / 19.04528; -98.1975
ਦੇਸ਼  ਮੈਕਸੀਕੋ
ਰਾਜ ਪੁਐਬਲਾ
ਨਗਰਪਾਲਿਕਾ ਪੁਐਬਲਾ
ਸਥਾਪਤ ੧੫੩੧
ਨਗਰਪਾਲਿਕਾ ਦਰਜਾ ੧੮੨੧
ਉਚਾਈਟਿਕਾਣੇ ਦੀ ੨,੧੩੫
ਅਬਾਦੀ (੨੦੧੦)ਨਗਰਪਾਲਿਕਾ
 - ਸ਼ਹਿਰ/ਨਗਰਪਾਲਿਕਾ ੧੫,੩੯,੮੧੯
 - ਮੁੱਖ-ਨਗਰ ੨੬,੬੮,੩੪੭
 - ਵਾਸੀ ਸੂਚਕ ਪੋਬਲਾਨੋ, ਪੁਐਬਲਾਈ
ਸਮਾਂ ਜੋਨ ਕੇਂਦਰੀ ਮਿਆਰੀ ਵਕਤ (UTC−੬)
 - ਗਰਮ-ਰੁੱਤ (ਡੀ੦ਐੱਸ੦ਟੀ) ਕੇਂਦਰੀ ਦੁਪਹਿਰੀ ਵਕਤ (UTC−੫)
ਡਾਕ ਕੋਡ ੭੨੦੦੦
ਵੈੱਬਸਾਈਟ (ਸਪੇਨੀ) Official site

ਪੁਐਬਲਾ (ਸਪੇਨੀ ਉਚਾਰਨ: [ˈpweβla]), ਪੂਰਵਲਾ ਏਰੋਈਕਾ ਪੁਐਬਲਾ ਦੇ ਸਾਰਾਗੋਸਾ (Heroica Puebla de Zaragoza), ਪੁਐਬਲਾ ਨਗਰਪਾਲਿਕਾ ਦਾ ਟਿਕਾਣਾ, ਪੁਐਬਲਾ ਰਾਜ ਦੀ ਰਾਜਧਾਨੀ ਅਤੇ ਮੈਕਸੀਕੋ ਦੇ ਸਭ ਤੋਂ ਪ੍ਰਮੁੱਖ ਪੰਜ ਸਪੇਨੀ ਬਸਤੀਵਾਦੀ ਸ਼ਹਿਰਾਂ ਵਿੱਚੋਂ ਇੱਕ ਹੈ[੧] ਬਸਤੀਵਾਦੀ ਯੁਗ ਦਾ ਵਿਉਂਤਬੱਧ ਸ਼ਹਿਰ ਹੋਣ ਕਰਕੇ ਇਹ ਮੈਕਸੀਕੋ ਸ਼ਹਿਰ ਦੇ ਦੱਖਣ-ਪੱਛਮ ਅਤੇ ਮੈਕਸੀਕੋ ਦੇ ਮੁੱਖ ਅੰਧ ਮਹਾਂਸਾਗਰ ਉਤਲੀ ਬੰਦਰਗਾਹ, ਬੇਰਾਕਰੂਸ ਦੇ ਪੱਛਮ ਵੱਲ ਇਹਨਾਂ ਦੋਹਾਂ ਸ਼ਹਿਰਾਂ ਵਿਚਲੇ ਰਾਹ 'ਤੇ ਕੇਂਦਰੀ ਮੈਕਸੀਕੋ ਵਿੱਚ ਸਥਿੱਤ ਹੈ।

ਹਵਾਲੇ


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png