ਪੋਬਲੈੱਤ ਮੱਠ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੋਬਲੇਤ ਮਠ
ਧਰਮ
ਮਾਨਤਾਰੋਮਨ ਕੈਥੋਲਿਕ ਚਰਚ
LeadershipAbott José Alegre
ਟਿਕਾਣਾ
ਟਿਕਾਣਾਵਿਮਦੋਨੀ ਏ ਪੋਬਲੇਤ , ਕਾਤਾਲੋਨੀਆ, ਸਪੇਨ
ਆਰਕੀਟੈਕਚਰ
ਆਰਕੀਟੈਕਟArnau Bargués
ਕਿਸਮਮਠ
ਸ਼ੈਲੀਕਾਤਾਲਾਨ ਗੋਥਿਕ
Official name: Poblet Monastery
Criteriai, iv
Designated1991[1]
Reference no.518
Official name: Monasterio de Poblet
Designated13 ਜੁਲਾਈ 1921
Reference no.(R.I.)-51-0000197-00000[2]
ਵੈੱਬਸਾਈਟ
www.poblet.cat

ਪੋਬਲੇਤ ਮਠ (ਕਾਤਾਲਾਨ ਭਾਸ਼ਾ: Reial Monestir de Santa Maria de Poblet) ਇੱਕ ਸਿਸਤਰਸੀਅਨ ਮਠ ਹੈ।[3] ਇਸਦੀ ਨੀਹ 1151 ਈਪੂ. ਵਿੱਚ ਰੱਖੀ ਗਈ। ਇਹ ਪਾਰਦੇਸ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ, ਕਾਤਾਲੋਨੀਆ ਸਪੇਨ ਵਿੱਚ ਸਥਿਤ ਹੈ। ਇਹ ਸਿਸਤਰਸੀਅਨਾ ਦੁਆਰਾ ਬਣਾਇਆ ਗਿਆ ਜਿਹੜੇ ਫਰਾਂਸ ਦੇ ਸਨ ਅਤੇ ਉਹਨਾ ਨੇ ਇਹ ਇਲਾਕਾ ਮੂਰਾਂ ਤੋਂ ਜਿੱਤਿਆ। ਇਹ ਮਠ ਉਹਨਾ ਤਿੰਨ ਸਿਸਤਰਸੀਅਨ ਮਠਾਂ ਵਿਚੋਂ ਇੱਕ ਜਿਹਨਾ ਨੂੰ ਸਿਸਤਰਸੀਅਨ ਤਿਕੋਣ ਕਿਹਾ ਜਾਂਦਾ ਹੈ।

ਮਹੱਤਤਾ[ਸੋਧੋ]

ਅਰਗੋਨ ਦੇ ਜੇਮਸ ਪਹਿਲੇ ਤੋਂ ਪੋਬਲੇਤ ਮਠ' ਰਾਜਿਆਂ ਦਾ ਸ਼ਾਹੀ ਮਠ ਰਿਹਾ।[4]

ਗੈਲਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "Poblet Monastery". Whc.unesco.org. Retrieved 2011-01-10.
  2. "Monasterio de Poblet". Patrimonio Historico - Base de datos de bienes inmuebles (in Spanish). Ministerio de Cultura. Retrieved 9 January 2011.{{cite web}}: CS1 maint: unrecognized language (link)
  3. "Tombes reials". Archived from the original on 2011-07-26. Retrieved 2014-10-17. {{cite web}}: Unknown parameter |dead-url= ignored (help)
  4. Màrius Domingo & Antoni Borau, Muntanyes de Prades. Paisatge i fauna, Cossetania Editions, ISBN 84-89890-06-4

ਪੁਸਤਕ ਸੂਚੀ[ਸੋਧੋ]

  • Abadía de Poblet. Edición Escudo de Oro, 1997. ISBN 84-378-1913-X
  • ARADILLAS, Antonio e ÍÑIGO, José. Monasterios de España. PPC editores, S.A. ISBN 84-288-1381-7
  • BANGO, Isidro. El monasterio medieval. Editorial Anaya, 1990. ISBN 84-207-3608-2
  • DOMÉNECH Y MONTANER, Luis. Poblet. Patronato Nacional de Turismo. El arte en España. Editorial H de J. THOMAS, Barcelona.
  • FERNÁNDEZ ARENAS, José. Los Monasterios de Santes Creus y Poblet. Editorial Everest, 1979. ISBN 84-241-4860-6
  • MARTÍNEZ DE AGUIRRE ALDAZ, Javier. Claustros románicos hispanos. Editorial Edilesa, 2003. ISBN 84-8012-422-9
  • MORTE, Carmen. Damián Forment y el Renacimiento en Aragón. Cuadernos de Arte Español. Publicación del Grupo 16. ISBN 84-7679-199-2
  • ਫਰਮਾ:Cita publicación Depósito legal M. 527-1999.
  • OLIVER, Jesús M. (monje de Poblet). Publicaciones Abadía de Poblet, 1982. ISBN 84-300-6637-3