ਪ੍ਰਤਿਭਾ ਪਾਟਿਲ
ਦਿੱਖ
ਪ੍ਰਤਿਭਾ ਪਾਟਿਲ | |
---|---|
12ਵੀਂ ਭਾਰਤ ਦੀ ਰਾਸ਼ਟਰਪਤੀ | |
ਦਫ਼ਤਰ ਵਿੱਚ 25 ਜੁਲਾਈ 2007 – 25 ਜੁਲਾਈ 2012 | |
ਪ੍ਰਧਾਨ ਮੰਤਰੀ | ਮਨਮੋਹਨ ਸਿੰਘ |
ਉਪ ਰਾਸ਼ਟਰਪਤੀ | ਮੁਹੰਮਦ ਹਾਮਿਦ ਅੰਸਾਰੀ |
ਤੋਂ ਪਹਿਲਾਂ | ਏ ਪੀ ਜੇ ਅਬਦੁਲ ਕਲਾਮ |
ਤੋਂ ਬਾਅਦ | ਪ੍ਰਣਬ ਮੁਖਰਜੀ |
17ਵੀਂ ਰਾਜਸਥਾਨ ਦੇ ਰਾਜਪਾਲ | |
ਦਫ਼ਤਰ ਵਿੱਚ 8 ਨਵੰਬਰ 2004 – 23 ਜੂਨ 2007 | |
ਮੁੱਖ ਮੰਤਰੀ | ਵਸੁੰਦਰਾ ਰਾਜੇ |
ਤੋਂ ਪਹਿਲਾਂ | ਮਦਨ ਲਾਲ ਖੁਰਾਨਾ |
ਤੋਂ ਬਾਅਦ | ਅਖਲਾਗੁਰ ਰਹਮਾਨ ਕਿਦਵਈ |
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਵਿੱਚ 21 ਜੂਨ 1991 – 16 ਮਈ 1996 | |
ਤੋਂ ਪਹਿਲਾਂ | ਸੁਦਾਮ ਦੇਸ਼ਮੁਖ |
ਤੋਂ ਬਾਅਦ | ਅਨੰਤਰਾਓ ਗੁੜੇ |
ਹਲਕਾ | ਅਮਰਾਵਤੀ |
9ਵੀਂ ਰਾਜ ਸਭਾ ਦੀ ਉਪ ਸਭਾਪਤੀ | |
ਦਫ਼ਤਰ ਵਿੱਚ 18 ਨਵੰਬਰ 1986 – 5 ਨਵੰਬਰ 1988 | |
ਤੋਂ ਪਹਿਲਾਂ | ਐੱਮ. ਐੱਮ. ਜੈਕਬ |
ਤੋਂ ਬਾਅਦ | ਨਜਮਾ ਹੈਪਤੁੱਲਾ |
ਸੰਸਦ ਮੈਂਬਰ, ਰਾਜ ਸਭਾ | |
ਦਫ਼ਤਰ ਵਿੱਚ 1985–1990 | |
ਹਲਕਾ | ਮਹਾਰਾਸ਼ਟਰ |
ਵਿਧਾਨ ਸਭਾ ਮੈਂਬਰ, ਮਹਾਰਾਸ਼ਟਰ | |
ਦਫ਼ਤਰ ਵਿੱਚ 1962–1985 | |
ਹਲਕਾ |
|
ਨਿੱਜੀ ਜਾਣਕਾਰੀ | |
ਜਨਮ | ਪ੍ਰਤਿਭਾ ਨਰਾਇਣ ਰਾਓ ਪਾਟਿਲ 19 ਦਸੰਬਰ 1934 ਨਦਗਾਓਂ, ਬੰਬੇ ਪ੍ਰੈਜ਼ੀਡੈਂਸੀ, ਬ੍ਰਿਟਿਸ਼ ਭਾਰਤ (ਹੁਣ ਮਹਾਰਾਸ਼ਟਰ, ਭਾਰਤ) |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ |
ਦੇਵੀਸਿੰਘ ਰਾਮਸਿੰਘ ਸ਼ੇਖਾਵਤ
(ਵਿ. 1965; ਮੌਤ 2023) |
ਬੱਚੇ | 2 |
ਵੈੱਬਸਾਈਟ | pratibhapatil |
ਪ੍ਰਤਿਭਾ ਦੇਵੀ ਸਿੰਘ ਪਾਟਿਲ (ਜਨਮ 19 ਦਸੰਬਰ, 1934) ਨੇ ਭਾਰਤ ਦੀ 12ਵੀਂ ਰਾਸ਼ਟਰਪਤੀ ਸੀ ਅਤੇ ਉਹ ਪਹਿਲੀ ਔਰਤ ਹੈ ਜਿਸਨੇ ਰਾਸ਼ਟਰਪਤੀ ਦਾ ਔਹਦਾ ਸੰਭਾਲਿਆ ਸੀ।[1] ਇਸ ਤੋਂ ਪਹਿਲਾਂ ਇਹ 2004 ਤੋਂ 2007 ਤੱਕ ਰਾਜਸਥਾਨ ਦੀ ਗਵਰਨਰ ਰਹੀ।
ਮੁੱਢਲਾ ਜੀਵਨ
[ਸੋਧੋ]ਪ੍ਰਤਿਭਾ ਦੇਵੀਸਿੰਘ ਪਾਟਿਲ, ਨਰਾਇਣ ਰਾਓ ਪਾਟਿਲ ਦੀ ਪੁੱਤਰੀ ਹੈ। ਇਸ ਦਾ ਜਨਮ ਮਰਾਠਾ ਪਰਿਵਾਰ ਵਿੱਚ 19 ਦਸੰਬਰ, 1934 ਨੂੰ ਮਹਾਰਾਸ਼ਟਰ ਦੇ ਜ਼ਿਲੇ ਜਲਗਾਓਂ ਦੇ ਇੱਕ ਪਿੰਡ ਨਡਗਾਓਂ ਵਿੱਚ ਹੋਇਆ। ਇਸ ਨੇ ਆਪਣੀ ਮੁੱਢਲੀ ਪੜ੍ਹਾਈ ਆਰ ਅਰ ਵਿਦਿਆਲਿਆ ਜਲਗਾਓਂ ਤੋਂ ਕੀਤੀ।
ਹਵਾਲੇ
[ਸੋਧੋ]- ↑ Reals, Tucker (21 July 2007). "India's First Woman President Elected". CBS News. Retrieved 2015-07-30.
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਪ੍ਰਤਿਭਾ ਪਾਟਿਲ ਨਾਲ ਸਬੰਧਤ ਮੀਡੀਆ ਹੈ।
- President of India Official Site
- Ex-President of India Pratibha Patil's Official Site (Archived 19 May 2018 at the Wayback Machine.)
- Ex-President Pratibha Patil's Personal Site (www.pratibha patil.info)
- Thakurdesai, Prerana; Sahgal, Priya (9 July 2007). "Embarrassing Choice: Scandals and mud-slinging have turned the presidential polls into an unseemly affair". India Today. Retrieved 11 January 2016.