ਪ੍ਰਾਚੀਨ ਭਾਰਤ ਦਾ ਸੰਗੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਾਚੀਨ ਭਾਰਤ ਦਾ ਸੰਗੀਤ ਦੀ ਰੂਪਰੇਖਾ, ਅਜੋਕੇ ਭਾਰਤੀ ਉਪਮਹਾਂਦੀਪ ਦੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਸਮੇਤ ਭਾਰਤੀ ਸ਼ਾਸਤਰੀ ਕਾਲ ਦੀਆਂ ਸੰਗੀਤ ਨਾਲ ਸੰਬੰਧਿਤ ਨਾਟ-ਸ਼ਾਸਤਰ ਵਰਗੀਆਂ ਪ੍ਰਾਚੀਨ ਲਿਖਤਾਂ ਤੋਂ ਅਤੇ ਪੂਜਨ ਵਿਧੀ ਨਾਲ ਜੁੜੀਆਂ ਸਾਮਵੇਦ ਦੇ ਭਜਨਾਂ ਜਿਹੀਆਂ ਬਚੀਆਂ ਚਲੀਆਂ ਆ ਰਹੀਆਂ ਸੰਗੀਤ ਦੀਆਂ ਮਿਸਾਲਾਂ ਤੋਂ ਮੁੜ ਉਸਾਰੀ ਜਾ ਸਕਦੀ ਹੈ।