ਫਰਾਂਸੀਸੀ ਵਿਕੀਪੀਡੀਆ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਫ਼੍ਰੈਂਚ ਵਿਕੀਪੀਡੀਆ ਤੋਂ ਰੀਡਿਰੈਕਟ)
| ਫਰਾਂਸੀਸੀ ਵਿਕੀਪੀਡੀਆ | ||||
| ਸਾਈਟ ਦੀ ਕਿਸਮ | ਇੰਟਰਨੈੱਟ ਵਿਸ਼ਵਗਿਆਨਕੋਸ਼ | |||
| ਰਜਿਸਟ੍ਰੇਸ਼ਨ | ਮਰਜ਼ੀ ਮੁਤਾਬਕ (ਕੁਝ ਕੰਮਾਂ ਲਈ ਜ਼ਰੂਰੀ ਹੈ) | |||
| ਸਮੱਗਰੀ ਲਾਈਸੈਂਸ | ਲਿਖਤ Creative Commons Attribution Share-Alike 3.0 ਅਤੇ GDFL ਤਹਿਤ, ਮੀਡੀਆ ਵੱਖ-ਵੱਖ ਲਾਈਸੈਂਸਾਂ ਤਹਿਤ | |||
| ਮਾਲਕ | ਵਿਕੀਮੀਡੀਆ ਫ਼ਾਊਂਡੇਸ਼ਨ | |||
| ਮੌਜੂਦਾ ਹਾਲਤ | ਚਾਲੂ | |||
|
||||
ਫਰਾਂਸੀਸੀ ਵਿਕੀਪੀਡੀਆ (Wikipédia francophone, Wikipédia en français) ਵਿਕੀਪੀਡੀਆ ਦਾ ਫਰਾਂਸੀਸੀ ਰੂਪ ਅਤੇ ਇੱਕ ਮੁਕਤ ਗਿਆਨਕੋਸ਼ ਹੈ। 23 ਮਾਰਚ 2001 ਨੂੰ ਕਾਇਮ ਕੀਤਾ ਇਹ ਵਿਕੀਪੀਡੀਆ ਲੇਖਾਂ ਦੀ ਗਿਣਤੀ ਮੁਤਾਬਕ ਅੰਗਰੇਜ਼ੀ ਅਤੇ ਜਰਮਨ ਵਿਕੀਪੀਡੀਆਂ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਵਿਕੀਪੀਡੀਆ ਹੈ।
ਇਹ ਵੀ ਵੇਖੋ [ਸੋਧ]
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |