ਫਾਰਵਰਡ ਕਮਿਊਨਿਸਟ ਪਾਰਟੀ (ਜੋਗਲੇਕਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਾਰਵਰਡ ਕਮਿਊਨਿਸਟ ਪਾਰਟੀ (ਜੋਗਲੇਕਰ) ਭਾਰਤ ਦੀ ਇੱਕ ਸਿਆਸੀ ਪਾਰਟੀ ਸੀ। 1952 ਵਿੱਚ ਫਾਰਵਰਡ ਕਮਿਊਨਿਸਟ ਪਾਰਟੀ ਵਿੱਚ ਫੁੱਟ ਤੋਂ ਬਾਅਦ ਇਸ ਸਿਆਸੀ ਪਾਰਟੀ ਦਾ ਗਠਨ ਕੀਤਾ ਗਿਆ ਸੀ। ਗਰੁੱਪ ਦੀ ਅਗਵਾਈ ਕੇ ਐਨ ਜੋਗਲੇਕਰ ਕਰ ਰਿਹਾ ਸੀ। ਫੁੱਟ ਦੇ ਉਸੇ ਸਾਲ ਵਿੱਚ, ਫਾਰਵਰਡ ਕਮਿਊਨਿਸਟ ਪਾਰਟੀ (ਜੋਗਲੇਕਰ) ਭਾਰਤੀ ਕਮਿਊਨਿਸਟ ਪਾਰਟੀ ਵਿੱਚ ਮਿਲ਼ ਗਈ।

ਸਰੋਤ[ਸੋਧੋ]

  • Bose, K. (1988). Forward Bloc. Madras: Tamil Nadu Academy of Political Science.