ਬਾਣਭੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਬਾਣ
ਜਨਮ ਭਾਰਤ
ਕਿੱਤਾ ਕਵੀ, ਨਾਵਲਕਾਰ
ਸਰਗਰਮੀ ਦੇ ਸਾਲ 7ਵੀਂ ਸਦੀ
ਵਿਧਾ ਅਖਾਇਕਾ, ਕਥਾ, ਸ਼ਤਕ

ਬਾਣਭੱਟ (ਹਿੰਦੀ: बाणभट्ट ਸੰਸਕ੍ਰਿਤ ਸਾਹਿਤਕਾਰ ਅਤੇ ਹਰਸ਼ਵਰਧਨ ਦੇ ਰਾਜਕਵੀ ਸਨ। ਉਨ੍ਹਾਂ ਦਾ ਸਮਾਂ ਸੱਤਵੀਂ ਸ਼ਤਾਬਦੀ ਹੈ। ਇਸ ਸਮੇਂ ਸੰਸਕ੍ਰਿਤ ਸਾਹਿਤ ਦੀ ਬਹੁਤ ਉੱਨਤੀ ਹੋਈ। ਉਨ੍ਹਾਂ ਦੇ ਦੋ ਪ੍ਰਮੁੱਖ ਗਰੰਥ ਹਨ : ਹਰਸ਼ਚਰਿਤ ਅਤੇ ਕਾਦੰਬਰੀ

ਕਾਦੰਬਰੀ ਦੁਨੀਆਂ ਦਾ ਪਹਿਲਾ ਨਾਵਲ ਮੰਨਿਆ ਜਾਂਦਾ ਹੈ।