ਬਾਬ ਮਾਰਲੇ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਾਬ ਮਾਰਲੇ
ਬਾਬ ਮਾਰਲੇ ਦੀ ਗਿਟਾਰ ਵਜਾਉਂਦੇ ਦੀ ਤਸਵੀਰ
Bob Marley performing in concert, circa 1980.
ਜਾਣਕਾਰੀ
ਜਨਮ ਦਾ ਨਾਮ ਨੈਸਟਾ ਰਾਬਰਟ ਮਾਰਲੇ
ਦੂਜੇ ਨਾਮ Tuff Gong
ਜਨਮ 6 ਫਰਵਰੀ 1945(1945-02-06)
ਜਮੇਕਾ
ਮੌਤ 11 ਮਈ 1981(1981-05-11) (ਉਮਰ 36)
ਮਿਆਮੀ, ਫਲੋਰਿਡਾ, ਅਮਰੀਕਾ
ਰੂਪਾਕਾਰ Reggae, ska, rocksteady
ਪੇਸ਼ਾ ਗਾਇਕ, ਸੰਗੀਤਕਾਰ, ਗਿਟਾਰਿਸਟ
ਸਾਜ਼ Vocals, guitar, piano, saxophone, harmonica, percussion, horn
ਗਾਇਕੀ ਦਾ ਸਫ਼ਰ 1962 – 1981
ਲੇਬਲ Studio One, Upsetter, Tuff Gong
ਸੰਬੰਧਿਤ ਐਕਟ Bob Marley & The Wailers
Wailers Band
The Upsetters
I Threes
ਵੈੱਬਸਾਈਟ bobmarley.com

ਨੈਸਟਾ ਰਾਬਰਟ ਮਾਰਲੇ, ਬਾਬ ਮਾਰਲੇ ਨਾਂ ਨਾਲ ਮਸ਼ਹੂਰ, ਇੱਕ ਜਮੇਕਨ ਗਾਇਕ-ਗੀਤਕਾਰ ਸੀ ਜੋ ਆਪਣੀਆਂ ਰੈਗੇ ਐਲਬਮਾਂ ਨਾਲ ਦੁਨੀਆਂ ਭਰ ਵਿੱਚ ਪ੍ਰਸਿੱਧ ਹੋ ਗਿਆ। ਇਹ ਰਾਸਤਾਫਾਰੀ ਲਹਿਰ ਨਾਲ ਸੰਬੰਧਿਤ ਸੀ ਜੋ ਕਿ ਇਸਦੇ ਸੰਗੀਤ ਨੂੰ ਅਧਿਆਤਮਕਤਾ ਨਾਲ ਜੋੜਦੀ ਸੀ।[੧]

ਹਵਾਲੇ[ਸੋਧੋ]

  1. Jon Masouri. Wailing Blues - The Story of Bob Marley's Wailers. Music Sales Group, 242–. ISBN 978-0-85712-035-9. Retrieved on 7 September 2013.