ਬੇਰ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੇਰ ਕਲਾਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਡੇਹਲੋਂ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਮਲੇਰਕੋਟਲਾ

ਬੇਰ ਕਲਾਂ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਡੇਹਲੋਂ ਦਾ ਇੱਕ ਪਿੰਡ ਹੈ। ਇਹ ਇਤਿਹਾਸਕ ਪਿੰਡ ਹੈ ,ਮੀਰ ਮੰਨੂੰ ਪਿੰਡ ਮਹੇਰਨਾ ਪਿੰਡ ਕੁਲਾੜ ਹੁੰਦਾ ਹੋਇਆ | ਪਿੰਡ ਬੇਰ ਦੀ ਜੂਹ ਵਿੱਚ ਪਹੁੰਚਾ | ਮੀਰ ਮੰਨੂੰ ਨੇ ਫੌਜਾ ਸਮੇਤ ਬੇਰ ਕਲਾਂ ਤੇ ਹਮਲਾ ਕਰ ਦਿੱਤਾ | ਕਈ ਸਿੰਘਣੀਆਂ ਸ਼ਹੀਦ ਹੋ ਗਈਆਂ ਅਤੇ ਕਈ ਨੂੰ ਗਿਫੑਤਾਰ ਕਰ ਲਿਆ | ਉਹਨਾਂ ਨੂੰ ਪਿੰਡ ਮੁੱਲਾਂਪੁਰ ਦਾਖਾ ਵਿਖੇ ਲਿਜਾਇਆ ਗਿਆ | ਪਿੰਡ ਮੁੱਲਾਂਪੁਰ ਦਾਖਾ ਤੋਂ ਲਾਹੌਰ ਲਿਜਾਇਆ ਗਿਆ | ਉਹਨਾਂ ਨੂੰ ਲਾਹੌਰ ਲਿਜਾਇਆ ਕੇ ਤਸੀਹੇ ਦਿੱਤੇ ਗਏ | ਨਿਰਮਲੇ ਸੰਤਾਂ ਦਾ ਡੇਰਾ ਪਿੰਡ ਵਿੱਚ ਸਥਿਤ ਹੈ |[1]

ਹਵਾਲੇ[ਸੋਧੋ]