ਬੇਵਸਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੇਵਸਾਹੀ ਜਾਂ ਬੇਵਿਸ਼ਵਾਸੀ ਇੱਕ ਰਸਮੀ ਤਰੀਕਾ ਹੈ ਜੋ ਗੰਭੀਰ ਖਤਰੇ ਜਾਂ ਡੂੰਘੇ ਸ਼ੱਕ ਦੀ ਕਿਸੇ ਸਥਿਤੀ ਵਿੱਚ ਕਿਸੇ ਵੀ ਇੱਕ ਪਾਰਟੀ ਤੇ ਬਹੁਤ ਜ਼ਿਆਦਾ ਭਰੋਸਾ ਨਹੀਂ ਕਰਦਾ। ਇਹ ਆਮ ਕਰਕੇ ਨਾਗਰਿਕ ਸਾਸ਼ਤਰ ਵਿੱਚ ਸ਼ਕਤੀਆਂ ਦੀ ਵੰਡ ਜਾਂ ਸੰਤੁਲਨ ਦੇ ਤੌਰ 'ਤੇ, ਜਾਂ ਰਾਜਨੀਤੀ ਸਾਸ਼ਤਰ ਵਿੱਚ ਸੰਧੀ ਸ਼ਰਤਾਂ ਦੀ ਪੁਸ਼ਟੀ ਕਰਨ ਦੇ ਸਾਧਨ ਦੇ ਤੌਰ 'ਤੇ ਪ੍ਰਗਟ ਹੁੰਦਾ ਹੈ। ਬੇਵਿਸ਼ਵਾਸੀ ਤੇ ਆਧਾਰਿਤ ਸਿਸਟਮ ਬੱਸ ਜ਼ਿੰਮੇਵਾਰੀ ਨੂੰ ਵੰਡ ਦਿੰਦੇ ਹਨ, ਤਾਂ ਜੋ ਰੋਕ ਅਤੇ ਸੰਤੁਲਨ ਕੰਮ ਕਰ ਸਕਣ। "ਭਰੋਸਾ ਰੱਖੋ, ਪਰ ਤਸਦੀਕ ਕਰੋ" ਮੁਹਾਵਰਾ ਖਾਸ ਤੌਰ 'ਤੇ ਬੇਵਿਸ਼ਵਾਸੀ ਦੇ ਹਵਾਲੇ ਨਾਲ ਪ੍ਰਚਲਿਤ ਹੈ।