ਬੋਦਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਦਲ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਦਸੂਹਾ

ਬੋਦਲ ਹੁਸ਼ਿਆਰਪੁਰ ਜ਼ਿਲ੍ਹਾ ਦਾ ਪਿੰਡ ਹੈ। ਇਹ ਪਿੰਡ ਹੁਸ਼ਿਆਰਪੁਰ ਤੋਂ 47 ਕਿਲੋਮੀਟਰ, ਦਸੂਹਾ ਤੋਂ 7 ਕਿਲੋਮੀਟਰ ਤੇ ਵਸਿਆ ਹੋਇਆ ਹੈ।

ਸਹੂਲਤਾਂ[ਸੋਧੋ]

ਪਿੰਡ ਵਿੱਚ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪ੍ਰਾਇਮਰੀ ਸਕੂਲ, ਪ੍ਰਾਈਵੇਟ ਸਕੂਲ, ਹਸਪਤਾਲ, ਚਾਰ ਬੈਂਕ ਸ਼ਾਖ਼ਾਵਾਂ, ਸਪੋਰਟਸ ਕਲੱਬਾਂ ਹਨ।

ਨਾਮਵਰ ਲੋਕ[ਸੋਧੋ]

ਭਾਰਤ ਦੇ ਪਹਿਲੇ ips officer ਡਾ. ਮਹਿੰਦਰ ਸਿੰਘ ਰੰਧਾਵਾ, ਸ਼ਾਸਤਰੀ ਸੰਗੀਤਕਾਰ ਭਾਈ ਦਿਲਬਾਗ ਸਿੰਘ ਤੇ ਭਾਈ ਗੁਲਬਾਗ ਸਿੰਘ ਕਵੀ ਚਰਨ ਸਿੰਘ ਸਫਰੀ, ਤਰਸੇਮ ਸਿੰਘ ਸਫਰੀ, ਸ਼ਾਇਰ -ਗੀਤਕਾਰ ਸੁੱਖਵਿੰਦਰ ਬੋਦਲਾਂਵਾਲਾ USA , ਸੁਤੰਤਰਤਾ ਸੰਗਰਾਮੀ ਕਰਤਾਰ ਸਿੰਘ, ਸੁਤੰਤਰਤਾ ਸੰਗਰਾਮੀ ਹੰਸਾ ਸਿੰਘ ਤੇ ਸਾਬਕਾ ਵਿਧਾਇਕ ਸਤਪਾਲ ਸਿੰਘ ਰੰਧਾਵਾ, ਹੰਸਾ ਸਿੰਘ, ਕਰਤਾਰ ਸਿੰਘ, ਗਿਆਨੀ ਬਲਵੰਤ ਸਿੰਘ, ਗੰਗਾ ਸਿੰਘ, ਤਾਰਾ ਸਿੰਘ, ਕਾਮਰੇਡ ਗੁਰਬਖ਼ਸ਼ ਸਿੰਘ ਤੇ ਨੱਥਾ ਸਿੰਘ ਸਾਰੇ ਆਜ਼ਾਦੀ ਘੁਲਾਟੀਏ, ਵਿਧਾਨ ਸਭਾ ਮੈਂਬਰ ਸਤਪਾਲ ਸਿੰਘ ਰੰਧਾਵਾ ਤੇ ਸੋਹਣ ਸਿੰਘ ਬੋਦਲ, ਸਾਹਿਤਕਾਰ ਮਹਿੰਦਰ ਸਿੰਘ ਰੱਤੀ, ਡਾ. ਫੂਲਾ ਰਾਣੀ ਸਿਆਲ, ਡਾ. ਨਰਿੰਦਰ ਕੌਰ ਤੇ ਡਾ. ਨਰਿੰਦਰ ਕੌਰ, ਪ੍ਰੋ. ਬਲਜੀਤ ਸਿੰਘ ਬੱਲੀ, ਸਾਹਿਤਕਾਰ ਤਰਸੇਮ ਸਫਰੀ ਤੇ ਗੁਰਇਕਬਾਲ ਸਿੰਘ ਬੋਦਲ, ਕਬੱਡੀ ਖਿਡਾਰੀ ਕਮਲ ਬੋਦਲ ਇਸ ਪਿੰਡ ਦੇ ਮਾਣ ਹਨ।

ਹਵਾਲੇ[ਸੋਧੋ]