ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਪੱਛਮ ਤੋਂ ਪੂਰਬ ਵੱਲ ਫੈਲੇ ਹੋਏ ਚਾਰ ਸੂਬਿਆਂ - ਯਾਪ, ਚੂਕ, ਪੋਨਪੇਈ ਅਤੇ ਕੋਸਰਾਏ - ਵਾਲਾ ਇੱਕ ਅਜ਼ਾਦ ਖ਼ੁਦਮੁਖਤਿਆਰ ਟਾਪੂਨੁਮਾ ਦੇਸ਼ ਹੈ। ਕੁੱਲ ਮਿਲਾ ਕੇ ਇਹਨਾਂ ਰਾਜਾਂ ਵਿੱਚ ਲਗਭਗ ੬੦੭ ਟਾਪੂ (ਕੁੱਲ ਖੇਤਰਫਲ ਲਗਭਗ ੭੦੨ ਵਰਗ ਕਿ.ਮੀ.) ਹਨ ਜੋ ਭੂ-ਮੱਧ ਰੇਖਾ ਉੱਪਰ ਲਗਭਗ ੨੭੦੦ ਕਿਮੀ ਦੀ ਰੇਖ਼ਾਂਸ਼ੀ ਵਿੱਥ ਰੋਕਦੇ ਹਨ। ਇਹ ਨਿਊ ਗਿਨੀ ਦੇ ਉੱਤਰ-ਪੂਰਬ, ਗੁਆਮ ਅਤੇ ਮਾਰੀਆਨਾਸ ਦੇ ਦੱਖਣ, ਨਾਉਰੂ ਦੇ ਪੱਛਮ, ਪਲਾਊ ਅਤੇ ਫ਼ਿਲਪੀਨਜ਼ ਦੇ ਪੂਰਬ ਵੱਲ ਪੈਂਦੇ ਹਨ ਅਤੇ ਪੂਰਬੀ ਆਸਟਰੇਲੀਆ ਤੋਂ ੨੯੦੦ ਕਿ.ਮੀ. ਉੱਤਰ ਵੱਲ ਅਤੇ ਹਵਾਈ ਦੇ ਮੁੱਖ ਟਾਪੂਆਂ ਤੋਂ ਲਗਭਗ ੪,੦੦੦ ਕਿ.ਮੀ. ਦੱਖਣ-ਪੱਛਮ ਵੱਲ ਸਥਿੱਤ ਹਨ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਓਸ਼ੇਨੀਆ ਦੇ ਦੇਸ਼ ਅਤੇ ਰਾਜਖੇਤਰ |
|
| ਖ਼ੁਦਮੁਖ਼ਤਿਆਰ ਦੇਸ਼ |
|
 |
|
ਮੁਥਾਜ ਦੇਸ਼
ਅਤੇ
ਹੋਰ ਰਾਜਖੇਤਰ |
|
|
| 1 ਕਈ ਵਾਰ ਦੱਖਣ-ਪੂਰਬੀ ਏਸ਼ੀਆ ਵਿੱਚ ਗਿਣਿਆ ਜਾਂਦਾ ਹੈ। |
|