ਮਾਨਾਗੁਆ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਾਨਾਗੁਆ
Santiago de Managua
ਸਾਂਤਿਆਗੋ ਦੇ ਮਾਨਾਗੁਆ
ਉਪਨਾਮ: ਨੋਵੀਆ ਦੇਲ ਖ਼ੋਲੋਤਲਾਨ
(ਅੰਗਰੇਜ਼ੀ: The Bride of Xolotlán)[੧]
ਮਾਨਾਗੁਆ is located in ਨਿਕਾਰਾਗੁਆ
ਮਾਨਾਗੁਆ
ਦਿਸ਼ਾ-ਰੇਖਾਵਾਂ: 12°8′11″N 86°15′5″W / 12.13639°N 86.25139°W / 12.13639; -86.25139
ਦੇਸ਼ ਮਾਨਾਗੁਆ
ਵਿਭਾਗ
ਨਗਰਪਾਲਿਕਾ
ਸਥਾਪਤ ੧੮੧੯
ਸਰਕਾਰ ਦਾ ਟਿਕਾਣਾ ੧੮੫੨
ਰਾਸ਼ਟਰੀ ਰਾਜਧਾਨੀ ੧੮੫੨[੩]
ਸਰਕਾਰ
 - ਮੇਅਰ ਰੇਈਨਾ ਹ. ਰੁਏਦਾਸ
 - ਉਪ ਮੇਅਰ
ਖੇਤਰਫਲ
 - ਸ਼ਹਿਰ ੫੪੪ km2 (੨੧੦ sq mi)
ਅਬਾਦੀ (੨੦੧੦)
 - ਸ਼ਹਿਰ ੯,੨੭,੦੮੭[੨]
 - ਮੁੱਖ-ਨਗਰ ੨੪,੦੮,੦੦੦
 - ਵਾਸੀ ਸੂਚਕ ਮਾਨਾਗੁਆਈ; ਕਾਪੀਤਾਲੀਨੋ/ਅ
ਵੈੱਬਸਾਈਟ http://www.managua.gob.ni/

ਮਾਨਾਗੁਆ (ਸਪੇਨੀ ਉਚਾਰਨ: [maˈnaɣwa]) ਨਿਕਾਰਾਗੁਆ ਅਤੇ ਇਸ ਦੇਸ਼ ਵਿਚਲੇ ਇਸੇ ਨਾਂ ਦੇ ਵਿਭਾਗ ਅਤੇ ਨਗਰਪਾਲਿਕਾ ਦੀ ਰਾਜਧਾਨੀ ਹੈ। ਇਹ ਅਬਾਦੀ ਅਤੇ ਖੇਤਰਫਲ ਪੱਖੋਂ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਮਾਨਾਗੁਆ ਜਾਂ ਖ਼ੋਲੋਤਲਾਨ ਝੀਲ ਦੇ ਦੱਖਣ-ਪੱਛਮੀ ਤਟ 'ਤੇ ਸਥਿੱਤ ਹੈ ਅਤੇ ਇਸਨੂੰ ੧੮੫੨ ਵਿੱਚ ਦੇਸ਼ ਦੀ ਰਾਜਧਾਨੀ ਘੋਸ਼ਤ ਕੀਤਾ ਗਿਆ ਸੀ।[੩] ਇਸਦੇ ਰਾਜਧਾਨੀ ਬਣਨ ਤੋਂ ਪਹਿਲਾਂ ਇਹ ਦਰਜਾ ਲਿਓਨ ਅਤੇ ਗਰਾਨਾਦਾ ਸ਼ਹਿਰਾਂ ਵਿੱਚ ਵਾਰੋ-ਵਾਰ ਬਦਲਦਾ ਸੀ। ਇਸਦੀ ਅਬਾਦੀ ਲਗਭਗ ੨,੨੦੦,੦੦੦ ਜਿਹਨਾਂ ਵਿੱਚੋਂ ਜ਼ਿਆਦਾਤਰ ਮੇਸਤੀਸੋ ਜਾਂ ਗੋਰੇ ਹਨ। ਇਹ ਗੁਆਤੇਮਾਲਾ ਸ਼ਹਿਰ ਅਤੇ ਸਾਨ ਸਾਲਵਾਦੋਰ ਮਗਰੋਂ ਕੇਂਦਰੀ ਅਮਰੀਕਾ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।

ਹਵਾਲੇ[ਸੋਧੋ]